ਭਾਰਤੀ ਰਿਜ਼ਰਵ ਬੈਂਕ ਜਾਰੀ ਕਰਨ ਜਾ ਰਹੀ ਹੈ ਇਹ ਨਵਾਂ ਨੋਟ, ਪੜ੍ਹੋ ਖ਼ਬਰ

rbi
ਭਾਰਤੀ ਰਿਜ਼ਰਵ ਬੈਂਕ ਜਾਰੀ ਕਰਨ ਜਾ ਰਹੀ ਹੈ ਇਹ ਨਵਾਂ ਨੋਟ, ਪੜ੍ਹੋ ਖ਼ਬਰ

ਭਾਰਤੀ ਰਿਜ਼ਰਵ ਬੈਂਕ ਜਾਰੀ ਕਰਨ ਜਾ ਰਹੀ ਹੈ ਇਹ ਨਵਾਂ ਨੋਟ, ਪੜ੍ਹੋ ਖ਼ਬਰ,ਨਵੀਂ ਦਿੱਲੀ: ਹੁਣ ਤੱਕ ਨੋਟਾਂ ਦੇ ਕਈ ਡਿਜ਼ਾਈਨ ਦੇਖ ਚੁੱਕੇ ਹੋ। ਪਰ ਭਾਰਤੀ ਰਿਜ਼ਰਵ ਬੈਂਕ ਹੁਣ ਨਵਾਂ ਨੋਟ ਜਾਰੀ ਕਰਨ ਜਾ ਰਿਹਾ ਹੈ।ਦਰਅਸਲ ਭਾਰਤੀ ਰਿਜ਼ਰਵ ਬੈਂਕ 20 ਰੁਪਏ ਦੇ ਨਵੇਂ ਕਰੰਸੀ ਨੋਟ ਜਾਰੀ ਕਰਨ ਜਾ ਰਿਹਾ ਹੈ, ਜਿਸ ‘ਚ ਪਹਿਲਾਂ ਨਾਲੋਂ ਕਾਫੀ ਬਦਲਾਅ ਹੋਵੇਗਾ।

rbi
ਭਾਰਤੀ ਰਿਜ਼ਰਵ ਬੈਂਕ ਜਾਰੀ ਕਰਨ ਜਾ ਰਹੀ ਹੈ ਇਹ ਨਵਾਂ ਨੋਟ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਪਹਿਲਾਂ ਵਾਲੇ 20 ਰੁਪਏ ਦੇ ਨਵੇਂ ਨੋਟ ਵੀ ਬਜ਼ਾਰ ਵਿੱਚ ਚੱਲਣਗੇ। ਭਾਰਤੀ ਰਿਜ਼ਰਵ ਬੈਂਕ ਪਹਿਲਾਂ ਵੀ ਕਈ ਨਵੇਂ ਨ ਜਾਰੀ ਕਰ ਚੁੱਕਿਆ ਹੈ।

rbi
ਭਾਰਤੀ ਰਿਜ਼ਰਵ ਬੈਂਕ ਜਾਰੀ ਕਰਨ ਜਾ ਰਹੀ ਹੈ ਇਹ ਨਵਾਂ ਨੋਟ, ਪੜ੍ਹੋ ਖ਼ਬਰ

ਜਿਵੇ ਕਿ 200 ਅਤੇ 2000 ਦੇ ਨੋਟਾਂ ਦੇ ਇਲਾਵਾ 10, 50, 100 ਅਤੇ 500 ਦੇ ਨੋਟਾਂ ਨੂੰ ਵੀ ਨਵੇਂ ਰੰਗ-ਰੂਪ ‘ਚ ਜਾਰੀ ਕਰ ਚੁੱਕਾ ਹੈ।ਨਵੇਂ ਲੁਕ ਵਾਲੇ ਨੋਟ ਨਵੰਬਰ 2016 ਤੋਂ ਮਹਾਤਮਾ ਗਾਂਧੀ (ਨਵੀਂ) ਲੜੀ ਤਹਿਤ ਪੇਸ਼ ਕੀਤੇ ਜਾ ਰਹੇ ਹਨ। ਇਨ੍ਹਾਂ ਨੋਟਾਂ ਦਾ ਸਾਈਜ਼ ਅਤੇ ਡਿਜ਼ਾਇਨ ਪਹਿਲਾਂ ਜਾਰੀ ਹੋਏ ਨੋਟਾਂ ਦੇ ਮੁਕਾਬਲੇ ਕਾਫੀ ਵੱਖਰਾ ਹੈ।

-PTC News