Fri, Apr 26, 2024
Whatsapp

ਜੀਓ 'ਚ 339 'ਚ ਮਿਲ ਰਹੇ 3300 ਰੁਪਏ, ਜਾਣੋ ਕਿਵੇਂ!

Written by  Joshi -- December 31st 2017 12:16 PM
ਜੀਓ 'ਚ 339 'ਚ ਮਿਲ ਰਹੇ 3300 ਰੁਪਏ, ਜਾਣੋ ਕਿਵੇਂ!

ਜੀਓ 'ਚ 339 'ਚ ਮਿਲ ਰਹੇ 3300 ਰੁਪਏ, ਜਾਣੋ ਕਿਵੇਂ!

Reliance Jio 3300 cashback offer on 399 recharge, new year surprise: ਇਹਦੇ 'ਚ ਕੋਈ ਸ਼ੱਕ ਨਹੀਂ ਕਿ ਰਿਲਾਇੰਸ ਜੀਓ ਸ਼ੁਰੂ ਤੋਂ ਹੀ ਧਮਕੇਦਾਰ ਆਫਰਾਂ ਲਈ ਮਸ਼ਹੂਰ ਰਿਹਾ ਹੈ। ਮੁਕੇਸ਼ ਅੰਬਾਨੀ ਵੱਲੋਂ ਸ਼ੁਰੂ ਕੀਤੇ ਆਫਰਾਂ ਦੀ ਭਰਮਾਰ ਨੇ ਜਨਤ ਨੂੰ ਬਹੁਤ ਫਾਇਦੇ ਵੀ ਦਿੱਤੇ ਹਨ। Reliance Jio 3300 cashback offer on 399 recharge, new year surpriseਗੌਰਤਲਬ, ਹੈ ਕਿ ਜੀਓ ਆਉਣ ਤੋਂ ਬਾਅਦ ਦਾ ਹੀ ਡਾਟਾ ਕਾਫੀ ਸਸਤਾ ਹੋ ਗਿਆ ਹੈ, ਯਾਨੀ ਕਿ ਇੰਟਰਨੈਟ ਦਾ ਡਾਟਾ ਸਸਤਾ ਹੋ ਕੇ ਹੁਣ ਜੀਓ ਨੇ 399 ਦਾ ਸਰਪ੍ਰਾਈਜ਼ ਕੈਸ਼ਬੈਕ ਆਫਰ ਪੇਸ਼ ਕੀਤਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਿਲਾਇੰਸ ਜੀਓ ਤਿੰਨ ਸੌ ਰੁਪਏ ਦੇ ਰੀਚਾਰਜ 'ਤੇ 3300 ਰੁਪਏ ਤੱਕ ਦਾ ਬੰਪਰ ਕੈਸ਼ਬੈਕ ਦੇ ਰਿਹਾ ਹੈ। Reliance Jio 3300 cashback offer on 399 recharge, new year surprise: ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਆਫਰ ਸਿਰਫ 15 ਜਨਵਰੀ ਤੋਂ ਪਹਿਲਾਂ ਤੱਕ ਰਿਚਾਰਜ ਕਰਵਾਉਣ 'ਤੇ ਹੀ ਲਾਗੂ ਹੋਵੇਗਾ। ਹਾਂਲ਼ਾਕਿ ਜੀਓ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਇੰਝ ਹੀ ਚੱਲਦਾ ਰਹਿਣ ਵਾਲਾ ਹੈ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਗਾਹਕਾਂ ਨੂੰ ਆਨਲਾਈਨ ਰਿਚਾਰਜ ਪ੍ਰਤੀ ਉਤਸ਼ਾਹਿਤ ਕਰਨ ਲਈ ਇਹੀ ਸਭ ਤੋਂ ਬਿਹਤਰੀਨ ਤਰੀਕਾ ਹੈ। Reliance Jio 3300 cashback offer on 399 recharge, new year surpriseਦੱਸਣਯੋਗ ਹੈ ਕਿ ਚਾਰ ਸੌ ਰੁਪਏ ਕਿ ਮਾਈ ਜੀਓ ਕੈਸ਼ਬੈਕ ਵਾਊਚਰਸ, ਤਿੰਨ ਸੌ ਰੇਪਏ ਤੱਕ ਦੇ ਕੈਸ਼ਬੈਕ ਵਾਊਚਰਸ ਵਾਲੇਟ ਅਤੇ ਈ ਕਾਮਰਸ ਤੋਂ ਛੱਬੀ ਸੌ ਤੱਕ ਦੇ ਕੈਸ਼ਬੈਕ ਵਾਊਚਰਸ ਜੀਓ ਨੇ ਲਾਂਚ ਕੀਤਾ ਹਨ। Reliance Jio 3300 cashback offer on 399 recharge, new year surprise: ਜੀਓ ਵੱਲੋਂ ਦਿੱਤੇ ਗਏ ਇਹਨਾਂ ਆਫਰਾਂ ਨਾਲ ਗਾਹਕਾਂ ਨੂੰ ਭਰਪੂਰ ਫਾਇਦਾ ਹੋਣ ਵਾਲਾ ਹੈ। ਉਮੀਦ ਹੈ ਭਵਿੱਖ 'ਚ ਵੀ ਅਜਿਹੇ ਆਫਰਸ ਦੇ ਕੇ ਜੀਓ ਗਾਹਕਾਂ ਦਾ ਫਾਇਦਾ ਕਰਦਾ ਰਹੇਗਾ। —PTC News


Top News view more...

Latest News view more...