Thu, Apr 25, 2024
Whatsapp

ਗਣਤੰਤਰ ਦਿਵਸ: ਲੱਦਾਖ ‘ਚ -30 ਡਿਗ੍ਰੀ ਤਾਪਮਾਨ ਦੌਰਾਨ 18,000 ਫੁੱਟ ਉੱਚਾਈ ‘ਤੇ ਲਹਿਰਾਇਆ ਗਿਆ ਤਿਰੰਗਾ, ਦੇਖੋ ਵੀਡੀਓ

Written by  Jashan A -- January 26th 2019 03:16 PM -- Updated: January 26th 2019 06:09 PM
ਗਣਤੰਤਰ ਦਿਵਸ: ਲੱਦਾਖ ‘ਚ -30 ਡਿਗ੍ਰੀ ਤਾਪਮਾਨ ਦੌਰਾਨ 18,000 ਫੁੱਟ ਉੱਚਾਈ ‘ਤੇ ਲਹਿਰਾਇਆ ਗਿਆ ਤਿਰੰਗਾ, ਦੇਖੋ ਵੀਡੀਓ

ਗਣਤੰਤਰ ਦਿਵਸ: ਲੱਦਾਖ ‘ਚ -30 ਡਿਗ੍ਰੀ ਤਾਪਮਾਨ ਦੌਰਾਨ 18,000 ਫੁੱਟ ਉੱਚਾਈ ‘ਤੇ ਲਹਿਰਾਇਆ ਗਿਆ ਤਿਰੰਗਾ, ਦੇਖੋ ਵੀਡੀਓ

ਗਣਤੰਤਰ ਦਿਵਸ: ਲੱਦਾਖ 'ਚ -30 ਡਿਗ੍ਰੀ ਤਾਪਮਾਨ ਦੌਰਾਨ 18,000 ਫੁੱਟ ਉੱਚਾਈ 'ਤੇ ਲਹਿਰਾਇਆ ਗਿਆ ਤਿਰੰਗਾ, ਚੰਡੀਗੜ੍ਹ: ਗਣਤੰਤਰ ਦਿਵਸ ਨੂੰ ਮੁਖ ਰੱਖਦੇ ਹੋਏ ITBP ਫੋਰਸ ਵੱਲੋਂ ਲੱਦਾਖ 'ਚ -30 ਡਿਗ੍ਰੀ ਤਾਪਮਾਨ ਦੌਰਾਨ 18 ਹਜ਼ਾਰ ਫੁੱਟ ਉੱਚਾਈ 'ਤੇ ਤਿਰੰਗਾ ਲਹਿਰਾਇਆ ਗਿਆ। ਪੂਰੇ ਦੇਸ਼ 'ਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਦੇਸ਼ ਦੇ ਸਾਰੇ ਸੂਬਿਆਂ 'ਚ ਵੱਖ-ਵੱਖ ਨੇਤਾਵਾਂ ਵੱਲੋਂ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ। [caption id="attachment_246372" align="aligncenter" width="300"]republic day ਗਣਤੰਤਰ ਦਿਵਸ: ਲੱਦਾਖ 'ਚ -30 ਡਿਗ੍ਰੀ ਤਾਪਮਾਨ ਦੌਰਾਨ 18,000 ਫੁੱਟ ਉੱਚਾਈ 'ਤੇ ਲਹਿਰਾਇਆ ਗਿਆ ਤਿਰੰਗਾ[/caption] ਉਥੇ ਹੀ ਅੱਜ ਦਿੱਲੀ ਦੇ ਲਾਲ ਕਿਲ੍ਹਾ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਤਿੰਨੋਂ ਸੈਨਾ ਮੁਖੀਆਂ ਦੇ ਨਾਲ ਅਮਰ ਜਵਾਨ ਜੋਤੀ ਉੱਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਤਿਰੰਗਾ ਲਹਿਰਾਉਣ ਦੌਰਾਨ ਬੈਂਡ ਨੇ ਰਾਸ਼ਟਰੀ ਗੀਤ ਵਜਾਇਆ ਤੇ 21 ਤੋਪਾਂ ਦੀ ਸਲਾਮੀ ਦਿੱਤੀ। ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਮੋਦੀ ਸਰਕਾਰ ਦੇ ਜ਼ਿਆਦਾਤਰ ਮੰਤਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਐਚ.ਡੀ. ਦੇਵਗੌੜਾ, ਸੀਨੀਅਰ ਕਾਂਗਰਸ ਨੇਤਾ ਗੁਲਾਬ ਨਬੀ ਆਜ਼ਾਦ ਵੀ ਸਮਾਗਮ ਵਿੱਚ ਮੌਜੂਦ ਰਹੇ।
 
View this post on Instagram
 

#ptcnews

A post shared by PTC News (Official) (@ptc_news) on

-PTC News

Top News view more...

Latest News view more...