Advertisment

ਕਿਤੇ ਤੁਸੀਂ ਵੀ ਖੜ੍ਹੇ ਹੋ ਕੇ ਪਾਣੀ ਤਾਂ ਨਹੀਂ ਪੀਂਦੇ!

author-image
Gagan Bindra
New Update
ਕਿਤੇ ਤੁਸੀਂ ਵੀ ਖੜ੍ਹੇ ਹੋ ਕੇ ਪਾਣੀ ਤਾਂ ਨਹੀਂ ਪੀਂਦੇ!
Advertisment
ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸਦੀ ਘਾਟ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ, ਪਾਣੀ ਨੂੰ ਪੀਣ ਦਾ ਵੀ ਇੱਕ ਸਹੀ ਢੰਗ ਹੁੰਦਾ ਹੈ ਅਤੇ ਜੇਕਰ ਉਸ ਅਨੁਸਾਰ ਪਾਣੀ ਨਾ ਪੀਤਾ ਜਾਵੇ ਤਾਂ ਹੌਲੀ ਹੌਲੀ ਸਰੀਰ 'ਚ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ। ਕੁਝ ਅਜਿਹੇ ਤਰੀਕੇ ਹਨ ਜਿਹਨਾਂ ਨਾਲ ਪਾਣੀ ਕਦੀ ਵੀ ਨਹੀਂ ਪੀਣਾ ਚਾਹੀਦਾ।ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸਦੀ ਘਾਟ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂਆਯੁਰਵੇਦ ਦੇ ਅਨੁਸਾਰ ਜੋ ਲੋਕ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ ਤਾਂ ਉਹਨਾਂ ਨੂੰ ਕਿਡਨੀ ਤੇ ਔਰਥੋਰਾਇਟਸ ਵਰਗੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਦਰਅਸਲ, ਇਸ ਅਨਸਾਰ ਜਦੋਂ ਅਸੀਂ ਪਾਣੀ ਖੜਹੇ ਹੋ ਕੇ ਪੀਂਦੇ ਹਾਂ ਤਾਂ ਉਹ ਤੇਜ਼ੀ ਨਾਲ ਫੂਡ ਪਾਈਪ ਰਾਹੀਂ ਪੇਟ 'ਚ ਜਾਣ ਲੱਗਦਾ ਹੈ। ਇਸ ਤੇਜ਼ੀ ਨਾਲ ਗਏ ਪਾਣੀ ਦੇ ਵਹਾਅ ਨਾਲ ਪੇਟ ਦੀ ਦੀਵਾਰ ਤੇ ਨੇੜੇ-ਤੇੜੇ ਦੇ ਅੰਗਾਂ ਨੂੰ ਜ਼ੋਰਦਾਰ ਸੱਟ ਵੱਜ ਸਕਦੀ ਹੈ। ਅਜਿਹਾ ਹੋਣ ਦੀ ਸੂਰਤ 'ਚ ਪਾਚਨ ਤੰਤਰ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ।
Advertisment
ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸਦੀ ਘਾਟ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂਇਸ ਤੋਂ ਇਲਾਵਾ ਇਸ ਢੰਗ ਨਾਲ ਪਾਣੀ ਪੀਣ ਸ਼ਰੀਰ ਦੇ ਜੋੜਾਂ 'ਚ ਮੌਜੂਦ ਲਿਕਵਿਡ ਦਾ ਸੰਤੁਲਨ ਵਿਗੜਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਅਤੇ ਇਸ ਨਾਲ ਔਰਥੋਰਾਇਟਿਸ ਦੀ ਪ੍ਰੇਸ਼ਾਨੀ ਹੋਣ ਦਾ ਖਤਰਾ ਹੁੰਦਾ ਹੈ। ਤੇਜ਼ੀ ਨਾਲ ਅੰਦਰ ਗਿਆ ਪਾਣੀ ਬਿਨ੍ਹਾਂ ਕਿਡਨੀ ਤੋਂ ਗੁਜ਼ਰੇ ਅੱਗੇ ਲੰਘ ਜਾਂਦਾ ਹੈ ਜਿਸ ਨਾਲ ਕਿਡਨੀ ਤੇ ਮੂਤਰਾਸ਼ਏ 'ਚ ਗੰਦਗੀ ਉਿਂ ਦੀ ਤਿਉਂ ਰਹਿ ਜਾਂਦੀ ਹੈ ਅਤੇ ਕਿਡਨੀ ਦੀ ਪ੍ਰੇਸ਼ਾਨੀ ਹੋ ਸਕਦੀ ਹੈ।ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸਦੀ ਘਾਟ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂਖੜ੍ਹੇ ਹੋ ਕੇ ਪਾਣੀ ਪੀਣ ਨਾਲ ਗਠੀਆ ਦੀ ਸਮੱਸਿਆ ਵੀ ਹੋ ਸਕਦੀ ਹੈ, ਇਸ ਲਈ ਪਾਣੀ ਹਮੇਸ਼ਾ ਬੈਠ ਕੇ ਪੀਣਾ ਚਾਹੀਦਾ ਹੈ। ਖੜੇ ਹੋ ਕੇ ਪਾਣੀ ਪੀਣ ਦਾ ਨੁਕਸਾਨ ਇਹ ਹੁੰਦਾ ਹੈ ਕਿ ਪਾਣੀ ਗੋਡਿਆਂ ਵਿੱਚ ਜੰਮਣ ਲੱਗਦਾ ਹੈ ਅਤੇ ਹੱਡੀਆਂ ਦੇ ਜੋੜਾਂ ਵਿੱਚ ਤਰਲ ਪਦਾਰਥ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਜੋੜ੍ਹਾਂ ਵਿੱਚ ਦਰਦ ਅਤੇ ਗਠੀਏ ਦੀ ਸਮੱਸਿਆ ਹੋਣ ਲੱਗਦੀ ਹੈ।ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸਦੀ ਘਾਟ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂਖੜ੍ਹੇ ਹੋ ਕੇ ਪਾਣੀ ਪੀਣ ਨਾਲ ਪੇਟ ਵਿਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਜਾਣ ਦਾ ਖਤਰਾ ਰਹਿੰਦਾ ਹੈ ਅਤੇ ਇਸ ਨਾਲ ਪਾਚਨ ਰਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਪਾਚਣ ਸ਼ਕਤੀ ਘੱਟਦੀ ਹੈ ਅਤੇ ਗੈਸ, ਅਲਸਰ ਅਤੇ ਅਪਚ ਜਹੀਆਂ ਤਕਲੀਫਾਂ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ ਪਾਚਨ ਤੰਤਰ 'ਚ ਵੀ ਪਰੇਸ਼ਾਨੀ ਹੋਣ ਲੱਗਦੀ ਹੈ ਕਿਉਂਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪੇਟ ਦੀ ਦੀਵਾਰ 'ਤੇ ਸੱਟ ਵੱਜਦੀ ਹੈ ਅਤੇ ਪਾਚਨ ਕਿਰਿਆ 'ਤੇ ਮਾੜਾ ਪ੍ਰਭਾਵ ਪੈਂਦਾ ਹੈ। -PTC News-
health-care latest-news-in-punjabi latest-news-in-punjab health-and-fitness news-in-punjabi news-in-punjab
Advertisment

Stay updated with the latest news headlines.

Follow us:
Advertisment