ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨਾਲ ਵਾਪਰਿਆ ਵੱਡਾ ਹਾਦਸਾ , ਲੱਕ ਅਤੇ ਬਾਂਹ ਤੇ ਲੱਗੀਆਂ ਸੱਟਾਂ

Road accident Congress MLA Harjot Kamal from Moga, Admitted to the Hospital
ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨਾਲਵਾਪਰਿਆ ਵੱਡਾ ਹਾਦਸਾ , ਲੱਕ ਅਤੇ ਬਾਂਹ ਤੇ ਲੱਗੀਆਂ ਸੱਟਾਂ   

ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨਾਲ ਵਾਪਰਿਆ ਵੱਡਾ ਹਾਦਸਾ , ਲੱਕ ਅਤੇ ਬਾਂਹ ਤੇ ਲੱਗੀਆਂ ਸੱਟਾਂ:ਮੋਗਾ : ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋਵੇਂ ਗੰਭੀਰ ਜ਼ਖਮੀਂ ਹੋ ਗਏ ਹਨ।

Road accident Congress MLA Harjot Kamal from Moga, Admitted to the Hospital
ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨਾਲ ਵਾਪਰਿਆ ਵੱਡਾ ਹਾਦਸਾ , ਲੱਕ ਅਤੇ ਬਾਂਹ ਤੇ ਲੱਗੀਆਂ ਸੱਟਾਂ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਫਤਿਹਗੜ੍ਹ ਸਾਹਿਬ ਦੇ ਪਿੰਡ ਖਮਾਣੋਂ ਨੇੜੇ ਵਾਪਰਿਆ ਹੈ। ਦਰਅਸਲ ‘ਚ ਉਹ ਚੰਡੀਗੜ੍ਹ ਤੋਂ ਮੋਗਾ ਤੋਂ ਵਾਪਸ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।

Road accident Congress MLA Harjot Kamal from Moga, Admitted to the Hospital
ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨਾਲ ਵਾਪਰਿਆ ਵੱਡਾ ਹਾਦਸਾ , ਲੱਕ ਅਤੇ ਬਾਂਹ ਤੇ ਲੱਗੀਆਂ ਸੱਟਾਂ

ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਗੱਡੀ ਦੀ ਖਮਾਣੋਂ ਨੇੜੇ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਨਾਲ ਟੱਕਰ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

Road accident Congress MLA Harjot Kamal from Moga, Admitted to the Hospital
ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨਾਲ ਵਾਪਰਿਆ ਵੱਡਾ ਹਾਦਸਾ , ਲੱਕ ਅਤੇ ਬਾਂਹ ਤੇ ਲੱਗੀਆਂ ਸੱਟਾਂ

ਇਸ ਹਾਦਸੇ ਦੌਰਾਨਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਅਤੇ ਵਿਨੋਦ ਬਾਂਸਲ ਵਾਲ-ਵਾਲ ਬਚ ਗਏ ਹਨ। ਵਿਧਾਇਕ ਹਰਜੋਤ ਕਮਲ ਦੇ ਲੱਕ ਅਤੇ ਬਾਂਹ ‘ਤੇ ਸੱਟਾਂ ਲੱਗੀਆਂ ਹਨ। ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

-PTCNews