Advertisment

ਭਿਆਨਕ ਸੜਕ ਹਾਦਸੇ 'ਚ ਲੜਕੀ ਦੀ ਹੋਈ ਮੌਤ, ਕਈ ਹੋਰ ਜ਼ਖਮੀ

author-image
Jashan A
Updated On
New Update
ਭਿਆਨਕ ਸੜਕ ਹਾਦਸੇ 'ਚ ਲੜਕੀ ਦੀ ਹੋਈ ਮੌਤ, ਕਈ ਹੋਰ ਜ਼ਖਮੀ
Advertisment
ਬੰਗਾ: ਆਏ ਦਿਨ ਵਾਪਰ ਰਹੇ ਭਿਆਨਕ ਸੜਕ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਇਹ ਹਾਦਸੇ ਸੂਬੇ ਭਰ 'ਚ ਲਗਾਤਾਰ ਵਾਪਰ ਰਹੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਬੰਗਾ ਦੇ ਪਿੰਡ ਮਜਾਰੀ ਕੋਲ ਵਾਪਰਿਆ ਹੈ, ਜਿਥੇ ਇੱਕ ਲੜਕੀ ਦੀ ਮੌਤ ਹੋ ਗਈ। ਮਿਤ੍ਰਕ ਦੀ ਪਛਾਣ ਫ਼ਿਲੌਰ ਵਾਸੀ ਤਮੰਨਾ ਪੁੱਤਰੀ ਕੁਲਵੰਤ ਰਾਏ ਵਜੋਂ ਹੋਈ ਹੈ। Road Accident In Banga Girl Dead ਮਿਲੀ ਜਾਣਕਾਰੀ ਮੁਤਾਬਕ ਟਵੇਰਾ ਗੱਡੀ ਇਕ ਪਰਿਵਾਰ ਗੜ੍ਹਸ਼ੰਕਰ ਤੋਂ ਆਪਣੇ ਪਿੰਡ ਬਹਿਰਾਮ ਪਰਤ ਰਹੇ ਸਨ। ਪਿੰਡ ਮਾਜਰੀ ਕੋਲ ਪੁੱਜੇ ਤਾਂ ਗੱਡੀ ਸੰਤੁਲਨ ਗੁਆ ਕੇ ਡਿਵਾਇਡ ਨਾਲ 'ਚ ਜਾ ਵੱਜੀ।
Advertisment
publive-imageਹੋਰ ਪੜ੍ਹੋ: ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਤੇ ਨਜ਼ਾਇਜ਼ ਹਥਿਆਰ ਸਣੇ 3 ਤਸਕਰਾਂ ਨੂੰ ਕੀਤਾ ਗ੍ਰਿਫਤਾਰ ਜਿਸ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। Road Accident In Banga Girl Dead ਉਧਰ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। -PTC News-
punjab-news road-accident punjabi-news road-accident-in-banga
Advertisment

Stay updated with the latest news headlines.

Follow us:
Advertisment