ਸੜਕ ਹਾਦਸੇ ਵਿੱਚ ਭੈਣ ਭਰਾ ਸਮੇਤ ਤਿੰਨ ਬੱਚਿਆਂ ਦੀ ਮੌਤ

road accident Kharar Kurali

Road accident Kharar Kurali

ਖਰੜ-ਕੁਰਾਲੀ ਮਾਰਗ ਤੇ ਹੋਏ ਸੜਕ ਹਾਦਸੇ ਵਿੱਚ ਭੈਣ ਭਰਾ ਸਮੇਤ ਤਿੰਨ ਬੱਚਿਆਂ ਦੀ ਮੌਤ ਹੋ ਗਈ।

road accident Kharar Kurali

Road accident Kharar Kurali

ਬੱਚਿਆਂ ਦੀ ਪਹਿਚਾਣ ਨਿਕਲ (10), ਰਿਤੂ (12) ਅਤੇ ਮਨਵੀਰ (10) ਪਿੰਡ ਭੁਖੜੀ ਦੇ ਰਹਿਣ ਵਾਲੇ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਰਿਤੂ ਅਤੇ ਮਨਵੀਰ ਸਕੇ ਭੈਣ ਭਰਾ ਦਸੇ ਜਾ ਰਹੇ ਹਨ।

Road accident Kharar Kurali

—PTC News