ਸਵੇਰੇ 5 ਵਜੇ ਮੋਗਾ ਰੋਡ ‘ਤੇ ਹੋਇਆ ਸੜਕ ਹਾਦਸਾ

Road accident moga: ਸਵੇਰੇ 5 ਵਜੇ ਮੋਗਾ ਰੋਡ 'ਤੇ ਹੋਇਆ ਸੜਕ ਹਾਦਸਾ
Road accident moga: ਸਵੇਰੇ 5 ਵਜੇ ਮੋਗਾ ਰੋਡ 'ਤੇ ਹੋਇਆ ਸੜਕ ਹਾਦਸਾ

Road accident moga: ਸਵੇਰੇ 5 ਵਜੇ ਮੋਗਾ ਰੋਡ ‘ਤੇ ਹੋਏ ਇਸ ਸੜਕ ਹਾਦਸੇ ‘ਚ ਗੂੰਜੀਆਂ ਮੌਤ ਦੀਆਂ ਚੀਕਾਂ

ਅੱਜ ਦਾ ਦਿਨ ਕੋਟਕਪੁਰਾ ਵਿਖੇ ਪੰਜ ਜ਼ਿੰਦਗੀਆਂ ਨੂੰ ਨਿਗਲ ਗਿਆ। ਅੱਜ ਸਵੇਰੇ 5 ਵਜੇ ਮੋਗਾ ਰੋਡ ‘ਤੇ ਇੱਕ ਅਜਿਹਾ ਦਰਦਨਾਕ ਹਾਦਸਾ ਵਾਪਰਿਆ, ਜਿਸ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿੱਚ ਦੋ ਲੜਕੇ ਵੀ ਜ਼ਖਮੀ ਹੋ ਗਏ ਹਨ।
Road accident moga: ਸਵੇਰੇ 5 ਵਜੇ ਮੋਗਾ ਰੋਡ 'ਤੇ ਹੋਇਆ ਸੜਕ ਹਾਦਸਾਪ੍ਰਾਪਤ ਸੂਚਨਾ ਅਨੁਸਾਰ ਕਾਰ ‘ਤੇ ਸਵਾਰ ਕੁਝ ਵਿਅਕਤੀ ਪਿੰਡ ਆਸਾ ਬੁੱਟਰ ਤੋਂ ਮਲੇਰਕੋਟਲਾ ਜਾ ਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦੀ ਟੱਕਰ ਮੋਗਾ ਰੋਡ ਤੇ ਖੜੇ ਇਕ ਟਰੱਕ ਨਾਲ ਟਕਰਾ ਗਈ ।

ਇਸ ਟੱਕਰ ਨਾਲ ਤਿੰਨ ਔਰਤਾਂ, ਕਾਰ ਚਾਲਕ ਸਮੇਤ ਇਕ ਹੋਰ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।
Road accident moga: ਸਵੇਰੇ 5 ਵਜੇ ਮੋਗਾ ਰੋਡ 'ਤੇ ਹੋਇਆ ਸੜਕ ਹਾਦਸਾਬਾਕੀ ਦੋ ਜ਼ਖਮੀਆਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ ਗੱਡੀ ਚਾਲਕ ਨੂੰ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ।

—PTC News