ਅਰਸ਼ਦੀਪ ਸਿੰਘ ਰੌਬਿੰਨ ਬਰਾੜ ਬਣੇ SOI ਵਿੰਗ ਦੇ ਨਵੇਂ ਪ੍ਰਧਾਨ

Robin Brar appointed new President of SOI
ਅਰਸ਼ਦੀਪ ਸਿੰਘ ਰੌਬਿੰਨ ਬਰਾੜ ਬਣੇ SOI ਵਿੰਗ ਦੇ ਨਵੇਂ ਪ੍ਰਧਾਨ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਰਸ਼ਦੀਪ ਸਿੰਘ ਰੌਬਿੰਨ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਆਰਗੇਨਾਈਜੇਸਨ ਆਫ ਇੰਡਿਆ (ਐਸਓਆਈ ਵਿੰਗ) ਦਾ ਪ੍ਰਧਾਨ ਬਣਾਇਆ ਗਿਆ ਹੈ।

Robin Brar appointed new President of SOI
ਅਰਸ਼ਦੀਪ ਸਿੰਘ ਰੌਬਿੰਨ ਬਰਾੜ ਬਣੇ SOI ਵਿੰਗ ਦੇ ਨਵੇਂ ਪ੍ਰਧਾਨ

ਰੌਬਿੰਨ ਬਰਾੜ ਪਹਿਲਾਂ ਵੀ ਦੋ ਵਾਰ ਐਸ.ਓ.ਆਈ ਮਾਲਵਾ ਜ਼ੋਨ ਇੱਕ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਐਸ.ਓ.ਆਈ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਇਸੇ ਕਰਕੇ ਸ: ਬਾਦਲ ਵੱਲੋਂ ਵੱਡੀ ਜ਼ੁੰਮੇਵਾਰੀ ਦਿੱਤੀ ਗਈ ਹੈ।
-PTCNews