adv-img
ਦੇਸ਼

ਰੋਹਤਕ: ਘਰ 'ਚ ਸਿਲੰਡਰ ਫੱਟਣ ਨਾਲ 2 ਬੱਚਿਆਂ ਸਮੇਤ 7 ਲੋਕ ਝੁਲਸੇ

By Pardeep Singh -- October 12th 2022 11:54 AM

ਰੋਹਤਕ: ਹਰਿਆਣਾ ਦੇ ਰੋਹਤਕ ਵਿਖੇ ਇਕ ਘਰ ਵਿਚ ਗੈਸ ਸਿਲੰਡਰ ਫੱਟਣ ਨਾਲ 2 ਬੱਚਿਆਂ ਸਮੇਤ 7 ਲੋਕ ਝੁਲਸ ਗਏ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਸਵੇਰੇ ਘਰ ਵਿਚ ਚਾਹ ਬਣਾਉਣ ਲੱਗਿਆ ਸੀ ਤਾਂ ਇਹ ਹਾਦਸਾ ਹੋ ਗਿਆ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਤਜਿੰਦਰ ਬੱਗਾ ਅਤੇ ਕੁਮਾਰ ਵਿਸ਼ਵਾਸ ਨੂੰ ਦਿੱਤੀ ਵੱਡੀ ਰਾਹਤ

-PTC News

  • Share