ਰੂਪਨਗਰ: ਕਾਂਗਰਸੀ ਆਗੂ ਰਮੇਸ਼ ਚੰਦਰ ਦਸਗਰਾਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਬਣੇ ਚੇਅਰਮੈਨ

Ramesh Chandar

ਰੂਪਨਗਰ: ਕਾਂਗਰਸੀ ਆਗੂ ਰਮੇਸ਼ ਚੰਦਰ ਦਸਗਰਾਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਬਣੇ ਚੇਅਰਮੈਨ,ਰੂਪਨਗਰ: ਪੰਜਾਬ ਸਰਕਾਰ ਵੱਲੋਂ ਸੀਨੀਅਰ ਕਾਂਗਰਸੀ ਆਗੂ ਰਮੇਸ਼ ਚੰਦਰ ਦਸਗਰਾਈ ਨੂੰ ਜ਼ਿਲ੍ਹਾ ਰੂਪਨਗਰ ਯੋਜਨਾ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ।

ਯੋਜਨਾਬੰਦੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ‘ਚ ਮੁਤਾਬਕ ਉਹਨਾਂ ਨੂੰ ਇਹ ਪ੍ਰਵਾਨਗੀ ਸੰਵਿਧਾਨ ਦੀ 74ਵੀਂ ਸੋਧ 1992 ਦੀ ਧਾਰਾ 243 ਜੈੱਡ ਡੀ ਅਨੁਸਾਰ, ਜ਼ਿਲ੍ਹਾ ਯੋਜਨਾ ਕਮੇਟੀਆਂ ਐਕਟ 2005 ਦੀ ਧਾਰਾ 3(6)ਅਧੀਨ ਹੇਠਲੇ ਪੱਧਰ ਤੇ ਜ਼ਿਲ੍ਹਾ ਵਿਕਾਸ ਯੋਜਨਾ ਤਿਆਰ ਕਰਨ ਦੇ ਆਦੇਸ਼ ਨਾਲ ਦਿੱਤੀ ਗਈ ਹੈ।

Letter

-PTC News