Fri, Apr 26, 2024
Whatsapp

ਰੋਪੜ ਬਾਈਪਾਸ 'ਤੇ ਇੱਕ ਕਾਰ ਚਾਲਕ ਨੇ ਸੈਰ ਕਰ ਰਹੇ ਲੋਕਾਂ ਨੂੰ ਕੁਚਲਿਆ , 1 ਦੀ ਮੌਤ ਅਤੇ 3 ਜ਼ਖ਼ਮੀ

Written by  Shanker Badra -- October 06th 2018 10:07 AM
ਰੋਪੜ ਬਾਈਪਾਸ 'ਤੇ ਇੱਕ ਕਾਰ ਚਾਲਕ ਨੇ ਸੈਰ ਕਰ ਰਹੇ ਲੋਕਾਂ ਨੂੰ ਕੁਚਲਿਆ , 1 ਦੀ ਮੌਤ ਅਤੇ 3 ਜ਼ਖ਼ਮੀ

ਰੋਪੜ ਬਾਈਪਾਸ 'ਤੇ ਇੱਕ ਕਾਰ ਚਾਲਕ ਨੇ ਸੈਰ ਕਰ ਰਹੇ ਲੋਕਾਂ ਨੂੰ ਕੁਚਲਿਆ , 1 ਦੀ ਮੌਤ ਅਤੇ 3 ਜ਼ਖ਼ਮੀ

ਰੋਪੜ ਬਾਈਪਾਸ 'ਤੇ ਇੱਕ ਕਾਰ ਚਾਲਕ ਨੇ ਸੈਰ ਕਰ ਰਹੇ ਲੋਕਾਂ ਨੂੰ ਕੁਚਲਿਆ , 1 ਦੀ ਮੌਤ ਅਤੇ 3 ਜ਼ਖ਼ਮੀ:ਅੱਜ ਸਵੇਰੇ ਰੋਪੜ ਬਾਈਪਾਸ 'ਤੇ ਇੱਕ ਕਾਰ ਚਾਲਕ ਨੇ ਸੈਰ ਕਰ ਰਹੇ ਚਾਰ ਲੋਕਾਂ 'ਤੇ ਕਾਰ ਚੜ੍ਹਾ ਦਿੱਤੀ ਹੈ।ਇਸ ਹਾਦਸੇ 'ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਗਏ ਹਨ। ਮ੍ਰਿਤਕ ਦੀ ਪਹਿਚਾਣ ਸੋਨੀਆ ਪਤਨੀ ਰਾਜਵੀਰ ਦੇ ਰੂਪ 'ਚ ਹੋਈ ਹੈ ਜਦਕਿ ਜ਼ਖਮੀ ਹੋਏ ਸਿਮਰਨਜੀਤ ਸਿੰਘ,ਹਰਲੀਨ ਕੋਰ ਤੇ ਰਾਜਵੀਰ ਸਿੰਘ ਨੂੰ ਰੋਪੜ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। -PTCNews


Top News view more...

Latest News view more...