Fri, Apr 26, 2024
Whatsapp

ਰੋਪੜ-ਬਲਾਚੌਰ ਰੋਡ 'ਤੇ 5 ਕਾਰਾਂ ਦੀ ਹੋਈ ਭਿਆਨਕ ਟੱਕਰ, ਬੱਚੇ ਸਮੇਤ 7 ਜ਼ਖਮੀ

Written by  Jashan A -- February 17th 2019 11:43 AM
ਰੋਪੜ-ਬਲਾਚੌਰ ਰੋਡ 'ਤੇ 5 ਕਾਰਾਂ ਦੀ ਹੋਈ ਭਿਆਨਕ ਟੱਕਰ, ਬੱਚੇ ਸਮੇਤ 7 ਜ਼ਖਮੀ

ਰੋਪੜ-ਬਲਾਚੌਰ ਰੋਡ 'ਤੇ 5 ਕਾਰਾਂ ਦੀ ਹੋਈ ਭਿਆਨਕ ਟੱਕਰ, ਬੱਚੇ ਸਮੇਤ 7 ਜ਼ਖਮੀ

ਰੋਪੜ-ਬਲਾਚੌਰ ਰੋਡ 'ਤੇ 5 ਕਾਰਾਂ ਦੀ ਹੋਈ ਭਿਆਨਕ ਟੱਕਰ, ਬੱਚੇ ਸਮੇਤ 7 ਜ਼ਖਮੀ,ਰੋਪੜ: ਬੀਤੀ ਰਾਤ ਰੋਪੜ-ਬਲਾਚੌਰ ਹਾਈਵੇਅ 'ਤੇ ਵੱਡਾ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਕਾਰਨ 7 ਜਣਿਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। [caption id="attachment_257830" align="aligncenter" width="300"]road accident ਰੋਪੜ-ਬਲਾਚੌਰ ਰੋਡ 'ਤੇ 5 ਕਾਰਾਂ ਦੀ ਹੋਈ ਭਿਆਨਕ ਟੱਕਰ, ਬੱਚੇ ਸਮੇਤ 7 ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਪਿੰਡ ਬਣਾ ਵਿਖੇ ਦੇਰ ਸ਼ਾਮ 5 ਕਾਰਾਂ ਟਕਰਾ ਗਈਆਂ। ਜਿਸ 'ਚ ਇਕ ਬੱਚਾ, 1 ਔਰਤ ਅਤੇ 5 ਲੋਕ ਹੋਰ ਜ਼ਖਮੀ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 1 ਇੰਡੈਵਰ ਕਾਰ ਜੋ ਕਿ ਬਲਾਚੌਰ ਤੋਂ ਰੋਪੜ ਵੱਲ ਜਾ ਰਹੀ ਸੀ। ਹੋਰ ਪੜ੍ਹੋ: ਬਿਨਾਂ ਲਾਇਸੈਂਸ ਵੇਚਦਾ ਸੀ ਮਿਠਾਈ, ਅਦਾਲਤ ਨੇ ਦਿੱਤੀ ਇਹ ਸਜ਼ਾ ਤੇਜ਼ ਰਫਤਾਰ ਕਾਰ ਪ੍ਰੀਆਸ ਪੇਪਰ ਨੇੜੇ ਪਹੁੰਚੀ ਤਾਂ ਇਸ ਕਾਰ ਦੀ 2 ਜ਼ੈੱਨ ਕਾਰਾਂ, 1 ਸਵਿਫਟ ਅਤੇ 1 ਸਕੋਡਾ ਕਾਰ ਨਾਲ ਟੱਕਰ ਹੋ ਗਈ। [caption id="attachment_257831" align="aligncenter" width="300"]road accident ਰੋਪੜ-ਬਲਾਚੌਰ ਰੋਡ 'ਤੇ 5 ਕਾਰਾਂ ਦੀ ਹੋਈ ਭਿਆਨਕ ਟੱਕਰ, ਬੱਚੇ ਸਮੇਤ 7 ਜ਼ਖਮੀ[/caption] ਸਾਰੇ ਜ਼ਖਮੀਆਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


  • Tags

Top News view more...

Latest News view more...