PTC NEWS Punjab-crime
Mad Sandhu ਦੇ ਕਤਲ ਦਾ ਮਾਮਲਾ ਸੁਲਝਿਆ : ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ  ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਨੂੰ 3 ਅਕਤੂਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਇਲਾਕੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪੁਲੀਸ ਦੇ ਅਨੁਸਾਰ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸੰਧੂ 'ਤੇ ਗੋਲੀਆਂ ਚਲਾਈਆਂ ਸੀ।
ਪੰਜਾਬ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ 'ਤੇ ਜਾਣਕਾਰੀ ਦਿੱਤੀ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਮੈਡ ਸੰਧੂ ਦੇ ਕਤਲ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਰਾਈਮ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਅਜੀਤ ਰਾਜੀਅਨ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਵਜੋਂ ਹੋਈ ਹੈ, ਜੋ ਕਥਿਤ ਤੌਰ 'ਤੇ ਗੋਲਡੀ ਢਿੱਲੋ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੇ ਇਨਫਲੂਐਂਸਰ 'ਤੇ ਗੋਲੀ ਚਲਾਈ ਸੀ। ਪੁਲਿਸ ਨੇ ਦੱਸਿਆ ਕਿ ਪਰਮਿੰਦਰ ਕਾਕਾ ਵਾਰਦਾਤ ਤੋਂ ਬਾਅਦ ਆਪਣੇ ਭਰਾ ਦੇ ਸੰਪਰਕ 'ਚ ਸੀ। ਪਰਮਿੰਦਰ ਕਾਕਾ ਆਪਣੇ ਭਰਾ ਅਮਨਦੀਪ ਨੂੰ ਪੈਸੇ ਭੇਜਣ ਲਈ ਫੋਨ ਰਿਹਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅਮਨਦੀਪ ਪੁਲਿਸ ਦੀ ਗਿਰਫ਼ਤ 'ਚ ਹੈ।
ਅਹਿਮਦਾਬਾਦ ਪੁਲਿਸ ਨੂੰ ਸੂਚਿਤ ਕਰਕੇ ਅੱਜ ਪਰਮਿੰਦਰ ਕਾਕਾ ਨੂੰ ਗਿਰਫ਼ਤਾਰ ਕੀਤਾ ਗਿਆ। ਪਰਮਿੰਦਰ ਕਾਕਾ ਸਮੇਤ ਕੁਲ 6 ਲੋਕ ਗਿਰਫ਼ਤਾਰ ਕੀਤੇ ਗਏ ਹਨ। ਪਰਮਿੰਦਰ ਕਾਕਾ ਦੇ ਭਰਾ ਅਮਨਦੀਪ ਦੇ ਖਾਤੇ 'ਚ ਬਾਹਰੋਂ ਪੈਸੇ ਪਾਏ ਗਏ ਸਨ। ਬਲਰਾਜ ਸਿੰਘ, ਵਿਕਾਸ ਸਿੰਘ, ਬਲਜਿੰਦਰ ਸਿੰਘ ਤੇ ਇੱਕ ਹੋਰ ਨੂੰ ਕਾਬੂ ਕੀਤਾ ਗਿਆ। ਪਰਮਿੰਦਰ ਕਾਕਾ ਨੂੰ ਭਲਕੇ 9 ਅਕਤੂਬਰ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਹੁਣ ਤੱਕ ਸ਼ੂਟਰਾਂ ਨੂੰ ਵਿਦੇਸ਼ ਤੋਂ 16000 ਰੁਪਏ ਮਿਲੇ ਸਨ। ਇਹ ਬਦਮਾਸ਼ ਇਹੋ ਜਿਹੀਆਂ ਕਿਲਿੰਗ ਘਟਨਾਵਾਂ ਕਰਕੇ ਆਪਣਾ ਨਾਮ ਬਣਾ ਕੇ ਦਹਿਸ਼ਤ ਪੈਦਾ ਕਰਕੇ ਲੋਕਾਂ ਨੂੰ ਧਮਕਾ ਕੇ ਪੈਸੇ ਕਮਾਉਣਾ ਚਾਹੁੰਦੇ ਹਨ। ਪਰਮਿੰਦਰ ਕਾਕਾ ਨੂੰ ਅੰਮ੍ਰਿਤਸਰ ਲਿਆਉਣ ਲਈ 6 ਮੈਂਬਰੀ ਪੁਲਿਸ ਟੀਮ ਅਹਿਮਦਾਬਾਦ ਭੇਜੀ ਗਈ ਸੀ।
ਪੁਲਿਸ ਨੇ ਦੱਸਿਆ ਕਿ ਬਲਰਾਜ ਅਤੇ ਵਿਕਾਸ 2-3 ਦਿਨਾਂ ਤੋਂ ਮੈਡ ਸੰਧੂ ਦੀ ਰੈਕੀ ਕਰ ਰਹੇ ਸਨ। ਪਰਮਿੰਦਰ ਕਾਕਾ ਤੇ ਇੱਕ ਹੋਰ ਸਾਥੀ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਿਨ੍ਹਾਂ 'ਚੋਂ ਕੁਲ 6 ਹੋਏ ਗਿਰਫ਼ਤਾਰ ਕਰ ਲਏ ਗਏ ਹਨ ਅਤੇ ਇੱਕ ਫਰਾਰ ਹੈ ਜਿਸਦੀ ਭਾਲ ਜਾਰੀ ਹੈ। ਅਹਿਮਦਾਬਾਦ 'ਚ ਪਰਮਿੰਦਰ ਕਾਕਾ ਤੇ 3 ਹੋਰ ਸਾਥੀ ਗਿਰਫ਼ਤਾਰ ਕੀਤੇ ਗਏ ਹਨ। ਵਾਰਦਾਤ 'ਚ ਵਰਤੇ ਗਏ ਮੋਟਰਸਾਈਕਲ ਅਤੇ ਹਥਿਆਰ ਅਜੇ ਬਰਾਮਦ ਅਜੇ ਨਹੀਂ ਕੀਤੇ ਗਏ ਜਿਨ੍ਹਾਂ 'ਚ 2 ਮੋਟਰਸਾਈਕਲ ਅਤੇ 4 ਹਥਿਆਰ ਸ਼ਾਮਿਲ ਹਨ। ਇਸ ਟਾਰਗੇਟ ਕਿਲਿੰਗ ਦੇ ਕੇਸ ਨੂੰ ਹੱਲ ਕਰਨ ਲਈ 125 ਕਿਲੋਮੀਟਰ ਦੇ ਏਰੀਆ 'ਚ CCTV ਫੁਟੇਜ ਚੈਕ ਕੀਤੀ ਗਈ। ਦੋਸ਼ੀਆਂ ਵਲੋਂ ਪੁਲਿਸ ਨੂੰ ਚਕਮਾ ਦੇਣ ਲਈ ਕਈ ਵਾਰ ਰਸਤੇ ਬਦਲੇ ਗਏ ਅਤੇ ਕਈ ਵਾਰ ਵਾਪਿਸ ਆਏ ਤਾਂ ਜੋ ਪੁਲਿਸ ਨੂੰ ਧੋਖਾ ਦਿੱਤਾ ਜਾ ਸਕੇ।
Nobel Prize 2026 : ਕੈਨੇਡੀਅਨ ਲੇਖਿਕਾ ਐਨ ਕਾਰਸਨ ਨੂੰ ਮਿਲਿਆ ਸਾਹਿਤਪੁਰਸਕਾਰ
Faridkot: The Punjab Police's Counter-Intelligence wing has arrested a youth with two grenades in Faridkot ahead of Baba Farid Agman Purab. The police are probing his alleged links with Pakistan-based terror organisations. The accused has been identified as Navjot Singh alias Nav, a resident of Guru Arjan Dev Nagar in Faridkot.
The police said he is a Canadian permanent resident and had returned to India on September 12.
According to the police, Navjot was carrying two grenades when he was apprehended near Nehru Stadium. Investigators suspect that the explosive material may have been delivered through a drone and are examining whether the accused had been in contact with handlers or groups based across the border.
A case has been registered at the State Special Operation Cell police station in Fazilka under provisions of the Explosive Substances Act and the Unlawful Activities (Prevention) Act (UAPA).
Arrest comes ahead of Baba Farid Agman Purab
The arrest comes just a day before the start of Baba Farid Agman Purab, a major religious and cultural event in Faridkot. The 2026 festival is scheduled from September 19 to September 23, with several religious, cultural and sporting programmes planned across the city.
With the festival expected to draw large numbers of visitors, security arrangements have been stepped up in the city. The district administration has also made arrangements for security and other facilities for the event.
Investigators are now questioning the accused to determine where the grenades came from, whether anyone else was involved and whether any specific target was being considered.
Also Read | Delhi High Court grants bail to British National Jagtar Singh Johal in 7 UAPA cases
Father gives different account of arrest
Navjot's father, Suba Singh, has given a different account of the events leading up to his son's arrest.
Speaking about the incident, he said his son had told him on Thursday evening that a courier was expected. The two then went towards Sadik Chowk to collect it, where they were stopped by the police and taken to the CIA office.
Suba Singh said the police later allowed him to leave but detained his son. He appealed for a fair investigation and said the family wanted justice in the matter.
The police would examine the accused's recent movements, communications and alleged contacts as part of the investigation. The exact circumstances surrounding the recovery of the grenades, their intended use and any possible wider network remain under investigation.