Advertisment

ਮੀਟਿੰਗ ਤੋਂ ਪਹਿਲਾਂ ਨਾਰਾਜ਼ ਹੋ ਕੇ ਜਾਣ ਵਾਲੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਤੇ ਬੋਘ ਸਿੰਘ ਨੇ ਕੀਤੀ ਮੀਟਿੰਗ 'ਚ ਵਾਪਸੀ

author-image
Jagroop Kaur
New Update
ਮੀਟਿੰਗ ਤੋਂ ਪਹਿਲਾਂ ਨਾਰਾਜ਼ ਹੋ ਕੇ ਜਾਣ ਵਾਲੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਤੇ ਬੋਘ ਸਿੰਘ ਨੇ ਕੀਤੀ ਮੀਟਿੰਗ 'ਚ ਵਾਪਸੀ
Advertisment
ਖੇਤੀ ਕਾਨੂੰਨਾਂ ਸਬੰਧੀ ਛੇਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨਾਲ ਅੱਜ ਅਮਿਤ ਸ਼ਾਹ ਵੱਲੋਂ ਮੀਟਿੰਗ ਲਈ ਸੁਨੇਹਾ ਭੇਜਿਆ ਗਿਆ ਸੀ। ਅਮਿਤ ਸ਼ਾਹ ਵੱਲੋਂ ਬੁਲਾਈ ਗਈ ਕਿਸਾਨ ਆਗੂਆਂ ਨਾਲ ਬੈਠਕ ਅੱਜ ਸ਼ਾਮ 7 ਵਜੇ ਹੋਣੀ ਸੀ ਪਰ ਇਹ ਦੇਰੀ ਨਾਲ ਸ਼ੁਰੂ ਹੋਈ । ਜਿਸ ਵਿਚ ਕੁਝ ਕਿਸਾਨ ਆਗੂ ਨਜ਼ਰਾਂ ਹੋ ਗਏ ਹਨ। ਕਿਓਂਕਿ ਪਹਿਲਾਂ ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਹੋਣੀ ਸੀ Breaking : गृहमंत्री Amit Shah के साथ बैठक से पहले Ruldu Singh Mansa हुए नाराज, कहा- सरकार हमें कर रही Confuse - Dainik Savera ਪਰ ਇਸ ਨੂੰ ਲੈ ਕੇ ਕੁਝ ਕਿਸਾਨ ਆਗੂਆਂ ਨੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਆਖ਼ਰੀ ਸਮੇਂ 'ਤੇ ਬੈਠਕ ਦੀ ਜਗ੍ਹਾ ਬਦਲ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਬੈਠਕ ਹੁਣ ਇੰਡੀਅਨ ਕਾਉਂਸਿਲ ਆਫ ਐਗ੍ਰੀਕਲਚਰਲ ਰਿਸਰਚ (ICAR) ਦੇ ਗੈਸਟ ਹਾਊਸ ਵਿਚ ਰੱਖੀ ਗਈ ,
Advertisment
Farmers protest: Ruldu Singh Mansa joins meeting with Amit Shah ਪਰ ਇਥੇ ਜੋਗਿੰਦਰ ਸਿੰਘ ਉਗਰਾਹਾਂ ਸ਼ਾਮਿਲ ਨਹੀਂ ਹੋਏ ਉਥੇ ਹੀ ਮੀਟਿੰਗ ਚੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੀ ਨਾਰਾਜ਼ ਹੋ ਕੇ ਚਲੇ ਗਏ। ਉਹਨਾਂ ਕਿਹਾ ਕਿ ਮੀਟਿੰਗ ਲਈ ਉਹਨਾਂ ਨੂੰ ਪਹਿਲਾਂ ਜਗ੍ਹਾ ਸਹੀ ਨਹੀਂ ਦਸੀ ਗਈ ਅਤੇ ਫਿਰ ਉਹਨਾਂ ਨੂੰ ਬਾਹਰ ਹੀ ਖੜ੍ਹਾ ਕਰ ਦਿੱਤਾ ਗਿਆ। ਜੋ ਕਿ ਅਪਮਾਨਜਨਕ ਸੀ , ਹਾਲਾਂਕਿ ਇਸ ਤੋਂ ਬਾਅਦ ਉਹਨਾਂ ਨੂੰ ਮਨਾ ਕੇ ਵਾਪਿਸ ਬੁਲਾ ਲਿਆ ਗਿਆ ਅਤੇ ਹੁਣ ਉਹ ਅਮਿਤ ਸ਼ਾਹ ਨਾਲ ਮੀਟਿੰਗ ਵਿਚ ਸ਼ਾਮਿਲ ਹਨ। ਦੱਸਣ ਯੋਗ ਹੈ ਕਿ ਰੁਲਦੂ ਸਿੰਘ ਮਾਨਸਾ ਦੇ ਨਾਲ ਬੋਘ ਸਿੰਘ ਵੀ ਸ਼ਾਮਿਲ ਸਨ ਜੋ ਕਿ ਨਾਰਾਜ਼ ਸਨ। ਪਰ ਹੁਣ ਉਹਨਾਂ ਨੇ ਵੀ ਵਾਪਸੀ ਕਰ ਲਈ ਹੈ। ਹੁਣ ਦਕੇਹਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿਚ ਕੀ ਸਿੱਟਾ ਨਿਕਲਦਾ ਹੈ।   ਦੱਸ ਦਈਏ ਕਿ ਇਸ ਮੀਟਿੰਗ 'ਚ 13 ਕਿਸਾਨ ਆਗੂ ਸ਼ਾਮਲ ਹੋਏ ਸਨ , ਜਿੰਨ੍ਹਾਂ 'ਚ ਰਾਕੇਸ਼ ਟਿਕੈਤ ਯੂ.ਪੀ, ਗੁਰਨਾਮ ਸਿੰਘ ਚੜੂਲੀ ਹਰਿਆਣਾ, ਹਰਨਨ ਮੁੱਲਾ ਬੰਗਾਲ, ਸ਼ਿਵਕੁਮਾਰ ਕੱਕਾ ਮੱਧ ਪ੍ਰਦੇਸ਼, ਬਲਬੀਰ ਸਿੰਘ ਰਾਜੇਵਾਲ, ਪੰਜਾਬ, ਜਗਜੀਤ ਸਿੰਘ ਡੱਲੇਵਾਲ ਪੰਜਾਬ, ਰੂਦਰ ਸਿੰਘ ਮਾਨਸਾ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਰਾਏ, ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨ ਪਾਲ, ਬਲਵੰਤ ਸਿੰਘ ਸੰਧੂ ਅਤੇ ਬੋਘ ਸਿੰਘ ਸ਼ਾਮਲ ਸਨ |-
ruldu-singh-mansa-walk-out-from-the-meetingruldu-singh-mansa-walk-out-from-the-meeting ruldu-singh ruldu-singh-mansa
Advertisment

Stay updated with the latest news headlines.

Follow us:
Advertisment