ਕਾਰੋਬਾਰ

ਰੁਪਏ ਨੇ ਕੀਤੀ ਬੜ੍ਹਤ ਹਾਸਲ 

By Joshi -- August 01, 2017 12:08 pm -- Updated:Feb 15, 2021

ਅਮਰੀਕੀ ਡਾਲਰ ਦੇ ਮੁਕਾਬਲੇ ੧੪ ਪੈਸੇ ਦੀ ਬੜ੍ਹਤ ਹਾਸਲ ਕੀਤੀ ਹੈ।
Rupee pushes up 14 paise on dollar's global weaknessਮਾਹਿਰਾਂ ਦੇ ਅਨੁਸਾਰ, ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 'ਚ ਹੋਰ ਬੜਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
Rupee pushes up 14 paise on dollar's global weaknessਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕਮਜ਼ੋਰੀ ਦੇ ਕਾਰਨ ਉਮੀਸ ਕੀਤੀ ਜਾ ਰਹੀ ਹੈ ਕਿ ਰੁਪਏ ਦੀ ਸਥਿਤੀ ਹੋਰ ਮਜਬੂਤ ਹੋ ਸਕਦੀ ਹੈ।
Rupee pushes up 14 paise on dollar's global weaknessਘਰੇਲੂ ਸ਼ੇਅਰ ਬਜ਼ਾਰ ਵਿਚ ਰੁਪਇਆ ਦੀ ਸਥਿਤੀ 'ਚ ਮਜਬੂਤੀ ਆਉਣ ਦੇ ਉਮੀਦ ਮਾਹਿਰਾਂ ਵੱਲੋਂ ਜਤਾਈ ਜਾ ਰਹੀ ਹੈ।
Rupee pushes up 14 paise on dollar's global weaknessਉਧਰ, ਨਿਫਟੀ ਨੇ ਵੀ ੧੦,੧੦੧.੦੫ 'ਤੇ ਪਹੁੰਚ ਕੇ ਨਵੀਆਂ ਉਚਾਈਆਂ ਨੂੰ ਛੋਹਿਆ ਹੈ।

ਸੈਂਸੇਕਸ ਨੇ ਵੀ ੧੦੦.੫੧ ਪੁਆਇੰਟਸ ਦੀ ਬੜ੍ਹਤ ਹਾਸਿਲ ਕੀਤੀ ਹੈ।

  • Share