Thu, Apr 25, 2024
Whatsapp

ਰੁਪਿੰਦਰ ਹਾਂਡਾ ਦਾ ਪੇਜ਼ ਹੈਕ ਕਰਨ ਦੀ ਹੋਈ ਕੋਸ਼ਿਸ਼, ਵੀਡੀਓ ਜਾਰੀ ਕਰ ਕਿਹਾ ਇਹ! 

Written by  Joshi -- December 29th 2017 04:00 PM -- Updated: December 29th 2017 04:02 PM
ਰੁਪਿੰਦਰ ਹਾਂਡਾ ਦਾ ਪੇਜ਼ ਹੈਕ ਕਰਨ ਦੀ ਹੋਈ ਕੋਸ਼ਿਸ਼, ਵੀਡੀਓ ਜਾਰੀ ਕਰ ਕਿਹਾ ਇਹ! 

ਰੁਪਿੰਦਰ ਹਾਂਡਾ ਦਾ ਪੇਜ਼ ਹੈਕ ਕਰਨ ਦੀ ਹੋਈ ਕੋਸ਼ਿਸ਼, ਵੀਡੀਓ ਜਾਰੀ ਕਰ ਕਿਹਾ ਇਹ! 

Rupinder Handa Facebook Page Hack Issue: : ਬੱਬੂ ਮਾਨ ਦੇ ਪ੍ਰਸ਼ੰਸਕਾਂ ਅਤੇ ਰੁਪਿੰਦਰ ਹਾਂਡਾ 'ਚ ਸ਼ਬਦੀ ਵਾਰ ਦਾ ਸਿਲਸਿਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਫਿਰ ਇੱਕ ਹੋਰ ਵੀਡੀਓ ਜਾਰੀ ਕਰ ਕੇ ਰੁਪਿੰਦਰ ਹਾਂਡਾ ਨੇ ਕਿਹਾ ਕਿ ਉਹਨਾਂ ਦੇ ਪੇਜ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਨੂੰ ਹੈਦਰਾਬਾਦ ਕ੍ਰਾਈਮ ਬ੍ਰਾਂਚ ਤੋਂ ਕਿਸੇ ਰਾਕੇਸ਼ ਮਲਹੋਤਰਾ ਨਾਮ ਦੇ ਵਿਅਕਤੀ ਦਾ ਇਸ ਸੰਬੰਧ 'ਚ ਫੋਨ ਵੀ ਆਇਆ ਹੈ। Rupinder Handa Facebook Page Hack Issue: : ਉਹਨਾਂ ਨੇ ਕਿਹਾ ਕਿ ਮੇਰਾ ਫੇਸਬੁੱਕ ਪੇਜ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਕੰਮ ਕਿਸੇ ਰੀਤ ਨਾਮੀ ਸਖਸ਼ ਤੋਂ ਕੀਤਾ ਗਿਆ ਹੈ ਅਤੇ ਮੈਨੂੰ ਬਹੁਤ ਅਜੀਬ ਲੱਗ ਰਿਹਾ ਹੈ ਕਿਉਂਕਿ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇੱਕ ਕੁੜੀ ਤੋਂ ਲੋਕ ਇੰਨ੍ਹਾਂ ਘਬਰਾ ਜਾਣਗੇ। Rupinder Handa Facebook Page Hack Issue: ਅੱਗੇ ਬੋਲਦਿਆ ਉਹਨਾਂ ਕਿਹਾ ਕਿ ਮੈਂ ਸੱਚ ਨੂੰ ਸਭ ਦੇ ਸਾਹਮਣੇ ਲਿਆ ਕੇ ਰਹੂੰਗੀ ਚਾਹੇ ਇਹ ਪੇਜ ਰਹੇ ਜਾਂ ਨਾਂ ਰਹੇ। Rupinder Handa Facebook Page Hack Issue: : ਦੇਖੋ ਵੀਡੀਓ: ਤੁਹਾਨੂੰ ਦੱਸ ਦੇਈਏ ਕਿ ਹਾਂਡਾ ਨੂੰ ਮਾਨ ਦੇ ਉਹਨਾਂ ਪ੍ਰਸ਼ੰਸਕਾਂ 'ਤੇ ਨਾਰਾਜ਼ਗੀ ਸੀ, ਜਿਹਨਾਂ ਵੱਲੋਂ ਉਹਨਾਂ ਦੇ ਪੇਜ 'ਤੇ ਗਲਤ ਸ਼ਬਦਾਵਲੀ ਦੇ ਮੈਸੇਜ ਕੀਤੇ ਗਏ ਸਨ। —PTC News


Top News view more...

Latest News view more...