Advertisment

ਰੂਸ ਦੇ ਦੱਖਣੀ ਕੁਰੀਲ ਟਾਪੂ ਨੇੜੇ ਪ੍ਰਸ਼ਾਂਤ ਮਹਾਸਾਗਰ 'ਚ ਲੱਗੇ ਭੂਚਾਲ ਦਾ ਝਟਕੇ

author-image
Shanker Badra
Updated On
New Update
ਰੂਸ ਦੇ ਦੱਖਣੀ ਕੁਰੀਲ ਟਾਪੂ ਨੇੜੇ ਪ੍ਰਸ਼ਾਂਤ ਮਹਾਸਾਗਰ 'ਚ ਲੱਗੇ ਭੂਚਾਲ ਦਾ ਝਟਕੇ
Advertisment
ਰੂਸ ਦੇ ਦੱਖਣੀ ਕੁਰੀਲ ਟਾਪੂ ਨੇੜੇ ਪ੍ਰਸ਼ਾਂਤ ਮਹਾਸਾਗਰ 'ਚ ਲੱਗੇ ਭੂਚਾਲ ਦਾ ਝਟਕੇ:ਰੂਸ : ਰੂਸ ਦੇ ਦੱਖਣੀ ਕੁਰੀਲ ਟਾਪੂ ਸਮੂਹ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। Russia South Kuril Islands Near Pacific Ocean 5.6 magnitude earthquake ਰੂਸ ਦੇ ਦੱਖਣੀ ਕੁਰੀਲ ਟਾਪੂ ਨੇੜੇ ਪ੍ਰਸ਼ਾਂਤ ਮਹਾਸਾਗਰ 'ਚ ਲੱਗੇ ਭੂਚਾਲ ਦਾ ਝਟਕੇ ਇਸ ਸਬੰਧੀ ਰੂਸ ਦੇ ਭੂਗੋਲਿਕ ਸਰਵੇਖਣ ਕੇਂਦਰ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।ਇਸ ਦੌਰਾਨ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਹੈ।
Advertisment
Russia South Kuril Islands Near Pacific Ocean 5.6 magnitude earthquake ਰੂਸ ਦੇ ਦੱਖਣੀ ਕੁਰੀਲ ਟਾਪੂ ਨੇੜੇ ਪ੍ਰਸ਼ਾਂਤ ਮਹਾਸਾਗਰ 'ਚ ਲੱਗੇ ਭੂਚਾਲ ਦਾ ਝਟਕੇ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਆਨਲਾਈਨ ਖ਼ਰੀਦਦਾਰੀ ਵਾਲੀ ‘ਰੈਡਬਬਲ’ ਵੈੱਬਸਾਈਟ ਵੱਲੋਂ ਕੱਪੜਿਆਂ ’ਤੇ ੴ ਛਾਪਣ ’ਤੇ SGPC ਨੇ ਜਤਾਇਆ ਇਤਰਾਜ਼ ਇਸ ਦੌਰਾਨ ਸਰਵੇਖਣ ਕੇਂਦਰ ਨੇ ਦੱਸਿਆ ਕਿ ਕੁਰੀਲ ਟਾਪੂ ਸਮੂਹ ਦੇ ਨੇੜੇ ਸਵੇਰੇ 7.55 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਰਿਕਟਰ ਸਕੇਲ 'ਤੇ ਜਿਨ੍ਹਾਂ ਦੀ ਤੀਬਰਤਾ 5.6 ਮਾਪੀ ਗਈ।ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ -
latest-news russia earthquake india-latest-news news-in-punjabi southkurilislands
Advertisment

Stay updated with the latest news headlines.

Follow us:
Advertisment