ਤਾਂ ਕਿਉਂ ਮਾਰਿਆ ਗਿਆ ਰਿਆਨ ਇੰਟਰਨੈਸ਼ਨਲ ਦੇ ਮਾਸੂਮ ਨੂੰ, ਡਾਕਟਰ ਨੇ ਕੀਤਾ ਵੱਡਾ ਖੁਲਾਸਾ!

ryan international school kid Postmortem report reveals a lot about murder!
ryan international school kid Postmortem report reveals a lot about murder!

ryan international school kid Postmortem report

ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੀ ਦੂਸਰੀ ਜਮਾਤ ਵਿੱਚ ਪੜ੍ਹਦੇ ਪ੍ਰਦੁਮਨ ਦੀ ਹੱਤਿਆ ਹੁਣ ਇੱਕ ਮਰਡਰ ਮਿਸਰਟੀ ਬਣਦੀ ਜਾ ਰਹੀ ਹੈ। ਇਸ ਕੇਸ ਦੀ ਜਾਂਚ ਕਰ ਰਹੀ ਗੁਰੂਗ੍ਰਾਮ ਦੀ ਪੁਲਿਸ ਹੁਣ ਤੱਕ ਇਸ ਮਾਮਲੇ ਨੂੰ ਜਿਨਸੀ ਸੋਸ਼ਣ ਦਾ ਮਾਮਲਾ ਮੰਨਦੇ ਆ ਰਹੇ ਸੀ, ਪਰ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਕਈ ਅਹਿਮ ਖੁਲਾਸੇ ਕਰ ਕੇ ਇਸ ਜਿਨਸੀ ਸੋਸ਼ਣ ਦੀ ਗੱਲ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਗਿਆ ਹੈ।
ryan international school kid Postmortem report reveals a lot about murder! ਪ੍ਰਦੁਮਨ ਦੀ ਬਾਡੀ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਗਲੇ ‘ਤੇ ਧਾਰਦਾਰ ਹਥਿਆਰ ਨਾਲ ਦੋ ਵਾਰੀ ਵਾਰ ਕੀਤਾ ਗਿਆ ਸੀ। ਪਹਿਲਾ ਜ਼ਖਮ ਜ਼ਿਆਦਾ ਗੰਭੀਰ ਨਹੀਂ ਸੀ, ਲੇਕਿਨ ਦੂਸਰੇ ਹਮਲੇ ਨੇ ਉਸਦੀ ਜਾਨ ਲੈ ਲਈ।
ryan international school kid Postmortem report reveals a lot about murder! ਉਹਨਾਂ ਨੇ ਦੱਸਿਆ ਕਿ ਯੌਣ ਸੋਸ਼ਣ ਦੇ ਕਿਸੇ ਵੀ ਤਰ੍ਹਾਂ ਦੇ ਨਿਸ਼ਾਨ ਪ੍ਰਦੁਮਨ ਦੇ ਸਰੀਰ ‘ਤੇ ਨਹੀਂ ਮਿਲੇ ਹਨ।
ryan international school kid Postmortem report reveals a lot about murder! ਦੱਸ ਦੇਈਏ ਕਿ ਪ੍ਰਦੁਮਨ ਦੇ ਮਾਤਾ ਪਿਤਾ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਬੱਚੇ ਨੂੰ ਕਿਸੇ ਸਾਜਿਸ਼ ਤਹਿਤ ਮਾਰਿਆ ਗਿਆ ਹੈ।

—PTC News