Advertisment

ਸ਼੍ਰੋਮਣੀ ਅਕਾਲੀ ਦਲ 21 ਨੂੰ ਸਹਾਰਨਪੁਰ 'ਚ ਕਰੇਗਾ ਯੂਪੀ ਦੀ ਪਹਿਲੀ ਕਾਨਫਰੰਸ : ਸੁਖਬੀਰ ਬਾਦਲ

author-image
Shanker Badra
New Update
ਸ਼੍ਰੋਮਣੀ ਅਕਾਲੀ ਦਲ 21 ਨੂੰ ਸਹਾਰਨਪੁਰ 'ਚ ਕਰੇਗਾ ਯੂਪੀ ਦੀ ਪਹਿਲੀ ਕਾਨਫਰੰਸ : ਸੁਖਬੀਰ ਬਾਦਲ
Advertisment
ਸ਼੍ਰੋਮਣੀ ਅਕਾਲੀ ਦਲ 21 ਨੂੰ ਸਹਾਰਨਪੁਰ 'ਚ ਕਰੇਗਾ ਯੂਪੀ ਦੀ ਪਹਿਲੀ ਕਾਨਫਰੰਸ :ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ। ਜਿਸ ਦੇ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਪੀ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 21 ਸਤੰਬਰ ਨੂੰ ਸਹਾਰਨਪੁਰ 'ਚ ਪਹਿਲੀ ਕਾਨਫਰੰਸ ਕੀਤੀ ਜਾਵੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment