Sat, Apr 20, 2024
Whatsapp

ਹਰਵਿੰਦਰ ਸਿੰਘ ਸਰਨਾ ਭੁੱਲੇ ਮਰਿਆਦਾ , ਪੱਤਰਕਾਰ ਦੇ ਗਲ਼ 'ਚ ਪਾਇਆ ਹੱਥ

Written by  Shanker Badra -- April 12th 2019 11:05 PM
ਹਰਵਿੰਦਰ ਸਿੰਘ ਸਰਨਾ ਭੁੱਲੇ ਮਰਿਆਦਾ , ਪੱਤਰਕਾਰ ਦੇ ਗਲ਼ 'ਚ ਪਾਇਆ ਹੱਥ

ਹਰਵਿੰਦਰ ਸਿੰਘ ਸਰਨਾ ਭੁੱਲੇ ਮਰਿਆਦਾ , ਪੱਤਰਕਾਰ ਦੇ ਗਲ਼ 'ਚ ਪਾਇਆ ਹੱਥ

ਹਰਵਿੰਦਰ ਸਿੰਘ ਸਰਨਾ ਭੁੱਲੇ ਮਰਿਆਦਾ , ਪੱਤਰਕਾਰ ਦੇ ਗਲ਼ 'ਚ ਪਾਇਆ ਹੱਥ:ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਅੱਜ ਮੀਡੀਆ ਨਾਲ ਬਦਸਲੂਕੀ ਕੀਤੀ ਅਤੇ ਪੱਤਰਕਾਰ ਦੇ ਗਲ਼ 'ਚ ਹੱਥ ਪਾਇਆ ਹੈ। [caption id="attachment_282202" align="aligncenter" width="300"]SAD (D) leader Harvinder Sarna journalist, cameraman manhandled
ਹਰਵਿੰਦਰ ਸਿੰਘ ਸਰਨਾ ਭੁੱਲੇ ਮਰਿਆਦਾ , ਪੱਤਰਕਾਰ ਦੇ ਗਲ਼ 'ਚ ਪਾਇਆ ਹੱਥ[/caption] ਇਸ ਦੌਰਾਨ ਜਦੋਂ ਖ਼ਬਰ ਏਜੰਸੀ ਏਐਨਆਈ ਦੇ ਪੱਤਰਕਾਰ ਨੇ ਸਰਨਾ ਤੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮਹਿਮੂਦ ਦੀ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਸਵਾਲ ਪੁੱਛਿਆ ਤਾਂ ਹਰਵਿੰਦਰ ਸਿੰਘ ਸਰਨਾ ਭੜਕ ਗਏ। [caption id="attachment_282197" align="aligncenter" width="300"]SAD (D) leader Harvinder Sarna journalist, cameraman manhandled
ਹਰਵਿੰਦਰ ਸਿੰਘ ਸਰਨਾ ਭੁੱਲੇ ਮਰਿਆਦਾ , ਪੱਤਰਕਾਰ ਦੇ ਗਲ਼ 'ਚ ਪਾਇਆ ਹੱਥ[/caption] ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੱਤਰਕਾਰ ਸਰਨਾ ਦੇ ਘਰ ਗਏ ਸਨ ਪਰ ਉਹ ਪੱਤਰਕਾਰ ਦੇ ਸਵਾਲਾਂ 'ਤੇ ਖ਼ਫ਼ਾ ਹੋ ਗਏ ਅਤੇ ਬਗ਼ੈਰ ਇਜਾਜ਼ਤ ਘਰ ਆਉਣ ਦੀ ਗੱਲ ਕਹਿਣ ਲੱਗੇ।ਇਸ 'ਤੇ ਸਰਨਾ ਨੇ ਪੱਤਰਕਾਰ ਤੇ ਉਸ ਦੇ ਕੈਮਰਾਮੈਨ ਨਾਲ ਹੱਥੋਪਾਈ ਕੀਤੀ।ਹਰਵਿੰਦਰ ਸਿੰਘ ਸਰਨਾ, ਦਿੱਲੀ ਦੇ ਪ੍ਰਮੁੱਖ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਦੇ ਭਰਾ ਹਨ। [caption id="attachment_282202" align="aligncenter" width="300"]SAD (D) leader Harvinder Sarna journalist, cameraman manhandled
ਹਰਵਿੰਦਰ ਸਿੰਘ ਸਰਨਾ ਭੁੱਲੇ ਮਰਿਆਦਾ , ਪੱਤਰਕਾਰ ਦੇ ਗਲ਼ 'ਚ ਪਾਇਆ ਹੱਥ[/caption] ਇਸ ਮਾਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਨਾ ਭਰਾਵਾਂ ਨੂੰ ਆਈ.ਐੱਸ.ਆਈ.ਏਜੰਟ ਦੱਸਿਆ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ।

-PTCNews

Top News view more...

Latest News view more...