ਰਾਜਾਸਾਂਸੀ ਰੈਲੀ: ਸਰਕਾਰ ਬਣਨ ‘ਤੇ ਹੋਵੇਗਾ ਪਿੰਡਾਂ ਦਾ ਵਿਕਾਸ, ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟ ਮੁਫ਼ਤ ਦੇਵਾਂਗਾ ਬਿਜਲੀ: ਸੁਖਬੀਰ ਬਾਦਲ

SAD president Sukhbir Badal Congress government Against Address people In RajaSansi Rally
ਰਾਜਾਸਾਂਸੀ ਰੈਲੀ : ਸਰਕਾਰ ਬਣਨ 'ਤੇ ਹੋਵੇਗਾ ਪਿੰਡਾਂ ਦਾ ਵਿਕਾਸ,ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟਮੁਫ਼ਤ ਦੇਵਾਂਗਾਬਿਜਲੀ :ਸੁਖਬੀਰ ਬਾਦਲ

ਰਾਜਾਸਾਂਸੀ ਰੈਲੀ: ਸਰਕਾਰ ਬਣਨ ‘ਤੇ ਹੋਵੇਗਾ ਪਿੰਡਾਂ ਦਾ ਵਿਕਾਸ,ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟ ਮੁਫ਼ਤ ਦੇਵਾਂਗਾ ਬਿਜਲੀ :ਸੁਖਬੀਰ ਬਾਦਲ:ਰਾਜਾਸਾਂਸੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੁਆਰਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਅੱਜ ਰਾਜਾਸਾਂਸੀ ‘ਚ ਰੋਸ ਰੈਲੀ ਕੀਤੀ ਜਾ ਰਹੀ ਹੈ।

SAD president Sukhbir Badal Congress government Against Address people In RajaSansi Rally
ਰਾਜਾਸਾਂਸੀ ਰੈਲੀ: ਸਰਕਾਰ ਬਣਨ ‘ਤੇ ਹੋਵੇਗਾ ਪਿੰਡਾਂ ਦਾ ਵਿਕਾਸ, ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟ ਮੁਫ਼ਤ ਦੇਵਾਂਗਾ ਬਿਜਲੀ: ਸੁਖਬੀਰ ਬਾਦਲ

ਇਸ ਰੈਲੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ ਅਨੇਕਾਂ ਪਾਰਟੀ ਆਗੂ ਮੌਜੂਦ ਹਨ। ਇਸ ਰੋਸ ਰੈਲੀ ‘ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੋਕਾਂ ਦਾ ਵੱਡਾ ਇਕੱਠ ਜੁਟਿਆ ਹੈ। ਕੈਪਟਨ ਦੇ ਕਥਿਤ ਝੂਠੇ ਵਾਅਦਿਆਂ ਦੀ ਪੋਲ ਖੋਲ੍ਹੀ ਜਾ ਰਹੀ ਹੈ।

SAD president Sukhbir Badal Congress government Against Address people In RajaSansi Rally
ਰਾਜਾਸਾਂਸੀ ਰੈਲੀ : ਸਰਕਾਰ ਬਣਨ ‘ਤੇ ਹੋਵੇਗਾ ਪਿੰਡਾਂ ਦਾ ਵਿਕਾਸ,ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟਮੁਫ਼ਤ ਦੇਵਾਂਗਾਬਿਜਲੀ :ਸੁਖਬੀਰ ਬਾਦਲ

ਇਸ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ , ਸੂਬੇ ਦਾ ਰਾਜਭਾਗ ਸੰਭਾਲਦੇ ਹੋਏ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਵਫ਼ਾ ਨਹੀਂ ਹੋਏ, ਜਿਸਦੇ ਚਲਦੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਝੂਠੀ ਕਾਂਗਰਸ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਕਾਂਗਰਸ ਵੱਲੋਂ ਸਤਾਏ ਲੋਕਾਂ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨ ਲਈ ਅਤੇ ਕਾਂਗਰਸ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਅਤੇ ਝੂਠੇ ਸਬਜ਼ਬਾਗਾਂ ਵਿਰੁੱਧ ਅੱਜ ਰੈਲੀ ਕੀਤੀ ਜਾ ਰਹੀ ਹੈ।

SAD president Sukhbir Badal Congress government Against Address people In RajaSansi Rally
ਰਾਜਾਸਾਂਸੀ ਰੈਲੀ: ਸਰਕਾਰ ਬਣਨ ‘ਤੇ ਹੋਵੇਗਾ ਪਿੰਡਾਂ ਦਾ ਵਿਕਾਸ, ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟ ਮੁਫ਼ਤ ਦੇਵਾਂਗਾ ਬਿਜਲੀ: ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਕੈਪਟਨ ਸਰਕਾਰ ਨੇ ਬੰਦ ਕੀਤਾ ਹੈ। ਸੁਖਬੀਰ ਬਾਦਲ ਨੇ ਸਰਕਾਰ ਬਣਨ ‘ਤੇ ਪਿੰਡਾਂ ਦੇ ਵਿਕਾਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟਬਿਜਲੀ ਮੁਫ਼ਤ ਦੇਵਾਂਗਾ।

SAD president Sukhbir Badal Congress government Against Address people In RajaSansi Rally
ਰਾਜਾਸਾਂਸੀ ਰੈਲੀ: ਸਰਕਾਰ ਬਣਨ ‘ਤੇ ਹੋਵੇਗਾ ਪਿੰਡਾਂ ਦਾ ਵਿਕਾਸ, ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟ ਮੁਫ਼ਤ ਦੇਵਾਂਗਾ ਬਿਜਲੀ: ਸੁਖਬੀਰ ਬਾਦਲ

ਕੈਪਟਨ ਸਰਕਾਰ ਵੱਲੋਂ ਬਿਜਲੀ ਦੀਆਂ ਕੀਮਤਾਂ ‘ਚ ਵਾਧੇ ਕਾਰਨ ਸੂਬੇ ਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਦੌਰਾਨ ਪੰਜਾਬ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ। ਆਟਾ -ਦਲ ,ਪੈਨਸ਼ਨ ,ਸ਼ਗਨ ਵਰਗੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਕੈਪਟਨ ਸਰਕਾਰ ਨੇ ਬੰਦ ਕੀਤਾ ਹੈ।
-PTCNews