ਹੋਰ ਖਬਰਾਂ

ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਕਰਵਾਇਆ 'ਵਿਆਹ' ,ਵੀਡੀਓ ਹੋਈ ਵਾਇਰਲ

By Shanker Badra -- July 09, 2019 9:07 pm -- Updated:Feb 15, 2021

ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਕਰਵਾਇਆ 'ਵਿਆਹ' ,ਵੀਡੀਓ ਹੋਈ ਵਾਇਰਲ:ਮੁੰਬਈ : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਵਿਆਹ ਦਾ ਇੰਤਜ਼ਾਰ ਉਨ੍ਹਾਂ ਦੇ ਫੈਨ ਬੜੀ ਬੇਸਬਰੀ ਨਾਲ ਰਹੇ ਹਨ। ਸਲਮਾਨ ਖਾਨ ਦਾ ਨਾਂ ਕਈ ਅਦਾਕਾਰਾਂ ਨਾਲ ਜੁੜ ਚੁੱਕਾ ਹੈ। ਕਈ ਅਭਿਨੇਤਰੀਆਂ ਨਾਲ ਉਨ੍ਹਾਂ ਦਾ ਰਿਲੇਸ਼ਨਸ਼ਿਪ ਵੀ ਰਹਿ ਚੁੱਕਾ ਹੈ ਪਰ ਵਿਆਹ ਲਈ ਉਹ ਲੰਬਾ ਇੰਤਜ਼ਾਰ ਕਰਵਾ ਰਹੇ ਹਨ।

Salman Khan and Katrina Kaif's BTS wedding video from the sets of 'Bharat' goes viral ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਕਰਵਾਇਆ 'ਵਿਆਹ' ,ਵੀਡੀਓ ਹੋਈ ਵਾਇਰਲ

ਹਾਲ ਹੀ 'ਚ ਸਲਮਾਨ ਦੇ ਵਿਆਹ ਦਾ ਇਕ ਵੀਡੀਓ ਜ਼ਰੂਰ ਵਾਇਰਲ ਹੋ ਰਿਹਾ ਹੈ , ਜੋ ਖੂਬ ਸੁਰਖੀਆਂ ਬਟੋਰ ਰਿਹਾ ਹੈ। ਸਲਮਾਨ ਦੇ ਡਿਜ਼ਾਈਨ ਅਸ਼ਲੇ ਰਿਬੇਲੋ ਦੁਆਰਾ ਸ਼ੇਅਰ ਕੀਤੇ ਇਸ ਵੀਡੀਓ 'ਚ ਸਲਮਾਨ ਖਾਨ ਅਦਾਕਾਰਾ ਕੈਟਰੀਨਾ ਕੈਫ ਨਾਲ ਵਿਆਹ ਕਰਵਾਉਂਦੇ ਨਜ਼ਰ ਆ ਰਹੇ ਅਤੇ ਬਾਕੀ ਲੋਕ ਉਨ੍ਹਾਂ 'ਤੇ ਫੁੱਲਾਂ ਦੀ ਬਾਰਿਸ਼ ਕਰ ਰਹੇ ਹਨ।

Salman Khan and Katrina Kaif's BTS wedding video from the sets of 'Bharat' goes viral ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਕਰਵਾਇਆ 'ਵਿਆਹ' ,ਵੀਡੀਓ ਹੋਈ ਵਾਇਰਲ

ਇਸ ਤੋਂ ਪਹਿਲਾਂ ਕਿ ਤੁਸੀਂ ਇਹ ਸੋਚ ਕੇ ਸਲਮਾਨ ਖ਼ਾਨ ਨਾਲ ਨਾਰਾਜ਼ ਹੋ ਜਾਵੋ ਕਿ ਉਨ੍ਹਾਂ ਨੇ ਦੱਸਿਆ ਵੀ ਨਹੀਂ, ਅਸੀਂ ਤੁਹਾਨੂੰ ਦੱਸ ਦਈਏ ਕਿ ਸਲਮਾਨ ਦੇ ਵਿਆਹ ਦਾ ਇਹ ਵੀਡੀਓ ਫ਼ਿਲਮੀ ਹੈ।ਫੈਨਜ਼ ਲਈ ਇਹ ਵੀਡੀਓ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਸਲ ਜ਼ਿੰਦਗੀ 'ਚ ਸਲਮਾਨ ਖਾਨ ਕਦੋ ਵਿਆਹ ਕਰਵਾਉਣਗੇ।

Salman Khan and Katrina Kaif's BTS wedding video from the sets of 'Bharat' goes viral ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਕਰਵਾਇਆ 'ਵਿਆਹ' , ਵੀਡੀਓ ਹੋਈ ਵਾਇਰਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : India vs New Zealand Semifinal : ਮੀਂਹ ਕਰਕੇ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5 (46.1)

ਦੱਸ ਦਈਏ ਕਿ ਇਹ ਵੀਡੀਓ ਸਲਮਾਨ ਦੀ ਪਿਛਲੀ ਫ਼ਿਲਮ ਭਾਰਤ ਦੀ ਸ਼ੂਟਿੰਗ ਦਾ ਹੈ, ਜਿਸ 'ਚ ਕੈਟਰੀਨਾ ਕੈਫ਼ ਉਨ੍ਹਾਂ ਨੂੰ ਵਰਮਾਲਾ ਪਾ ਰਹੀ ਹੈ ਤੇ ਸਲਮਾਨ ਕੈਟਰੀਨਾ ਨੂੰ ਵਰਮਾਲਾ ਪਾ ਰਿਹਾ ਹੈ। ਫ਼ਿਲਮ 'ਚ ਸਲਮਾਨ ਕਈ ਗੈਟਅਪ ਤੇ ਲੁਕ 'ਚ ਨਜ਼ਰ ਆਏ ਸੀ ਕਿਉਂਕਿ ਉਨ੍ਹਾਂ ਨੇ ਵੱਖ-ਵੱਖ ਉਮਰ ਦੇ ਕਿਰਦਾਰ ਨਿਭਾਏ ਹਨ।
-PTCNews

 

View this post on Instagram

 

@bharat_thefilm the #wedding #scene fun doing these clothes , styled by @ashley_rebello and Alvira khan agnitotri

A post shared by Ashley Rebello (@ashley_rebello) on

  • Share