Fri, Apr 26, 2024
Whatsapp

ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਤੋਹਫੇ 'ਚ ਦਿੱਤਾ ਆਲੀਸ਼ਾਨ ਘਰ , ਫ਼ਿਲਮ 'ਦਬੰਗ 3' 'ਚ ਗਾਣੇ ਦਾ ਮੌਕਾ

Written by  Shanker Badra -- August 28th 2019 03:41 PM
ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਤੋਹਫੇ 'ਚ ਦਿੱਤਾ ਆਲੀਸ਼ਾਨ ਘਰ , ਫ਼ਿਲਮ 'ਦਬੰਗ 3' 'ਚ ਗਾਣੇ ਦਾ ਮੌਕਾ

ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਤੋਹਫੇ 'ਚ ਦਿੱਤਾ ਆਲੀਸ਼ਾਨ ਘਰ , ਫ਼ਿਲਮ 'ਦਬੰਗ 3' 'ਚ ਗਾਣੇ ਦਾ ਮੌਕਾ

ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਤੋਹਫੇ 'ਚ ਦਿੱਤਾ ਆਲੀਸ਼ਾਨ ਘਰ , ਫ਼ਿਲਮ 'ਦਬੰਗ 3' 'ਚ ਗਾਣੇ ਦਾ ਮੌਕਾ:ਮੁੰਬਈ : ਪੱਛਮੀ ਬੰਗਾਲ ਦੇ ਰਾਨਾਘਾਟ ਰੇਲਵੇ ਸਟੇਸ਼ਨ 'ਤੇ ਲਤਾ ਮੰਗੇਸ਼ਕਰ ਦੇ ਪ੍ਰਸਿੱਧ ਗੀਤ ਨੂੰ ਗਾਉਂਦੇ ਹੋਏ ਆਪਣੀ ਜ਼ਿੰਦਗੀ ਬਤੀਤ ਕਰਨ ਵਾਲੀ ਰਾਨੂ ਮੰਡਲ ਦੀ ਕਿਸਮਤ ਬਦਲ ਗਈ ਹੈ। ਹਾਲ ਹੀ ਵਿੱਚ, ਰਾਨੂ ਮੰਡਲ 'ਇਕ ਪਿਆਰ ਕਾ ਨਗਮਾ ਹੈ' ਗਾ ਕੇ ਰਾਤੋ ਰਾਤ ਸੁਪਰਸਟਾਰ ਬਣ ਗਈ, ਇੱਕ ਵੀਡੀਓ ਦੇ ਕਾਰਨ ਰਾਨੂ ਮੰਡਲ ਨੇ ਪੂਰੇ ਦੇਸ਼ ਵਿੱਚ ਆਪਣੀ ਮਜ਼ਬੂਤ ​​ਪਛਾਣ ਬਣਾਈ ਹੈ।ਦਰਅਸਲ 'ਚ ਹੁਣ ਖਬਰਾਂ ਆ ਰਹੀਆਂ ਹਨ ਕਿ ਹਿਮੇਸ਼ ਤੋਂ ਬਾਅਦ ਸਲਮਾਨ ਖਾਨ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਹੈ। [caption id="attachment_333664" align="aligncenter" width="300"]Salman Khan Rs 55 lakh house gifts Ranu Mondal ਕੀ ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਤੋਹਫੇ 'ਚ ਦਿੱਤਾ ਆਲੀਸ਼ਾਨ ਘਰ , ਫ਼ਿਲਮ 'ਦਬੰਗ 3' 'ਚ ਗਾਣੇ ਦਾ ਮੌਕਾ ?[/caption] ਸੋਸ਼ਲ ਮੀਡੀਆ 'ਤੇ ਅਜਿਹੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ ਕਿ ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਇਕ ਆਲੀਸ਼ਾਨ ਘਰ ਦਿੱਤਾ ਹੈ, ਜਿਸ ਦੀ ਕੀਮਤ 55 ਲੱਖ ਰੁਪਏ ਦੱਸੀ ਜਾ ਰਹੀ ਹੈ। ਇੰਨਾਂ ਹੀ ਨਹੀਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਦਬੰਗ 3' 'ਚ ਵੀ ਰਾਨੂ ਨੂੰ ਗਾਉਣ ਦਾ ਮੌਕਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਅਜਿਹਾ ਕਿਹਾ ਜਾ ਰਿਹਾ ਹੈ ਪਰ ਹਾਲੇ ਤੱਕ ਆਧਿਕਾਰਿਕ ਰੂਪ ਨਾਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਸਲਮਾਨ ਖਾਨ ਨੇ ਅਸਲ 'ਚ ਰਾਨੂ ਦੀ ਮਦਦ ਕੀਤੀ ਹੈ ਜਾਂ ਨਹੀਂ। ਇਸ ਕਰਕੇ ਇਹ ਖ਼ਬਰ ਫੇਕ ਵੀ ਹੋ ਸਕਦੀ ਹੈ। [caption id="attachment_333665" align="aligncenter" width="300"]Salman Khan Rs 55 lakh house gifts Ranu Mondal ਕੀ ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਤੋਹਫੇ 'ਚ ਦਿੱਤਾ ਆਲੀਸ਼ਾਨ ਘਰ , ਫ਼ਿਲਮ 'ਦਬੰਗ 3' 'ਚ ਗਾਣੇ ਦਾ ਮੌਕਾ ?[/caption] ਜ਼ਿਕਰਯੋਗ ਹੈ ਕਿ ਰਾਨੂ ਪੱਛਮ ਬੰਗਾਲ ਦੇ ਰਾਨਾਘਾਟ ਸਟੇਸ਼ਨ 'ਤੇ ਗੀਤ ਗਾ ਕੇ ਗੁਜ਼ਾਰਾ ਕਰਦੀ ਸੀ।ਬਾਲੀਵੁੱਡ ਗਾਇਕ ਹਿਮੇਸ਼ ਰੇਸ਼ਮੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਰਾਨੂ ਮੰਡਲ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ' ਚ ਰਾਣੂ ਮੰਡਲ ਆਪਣੀ ਫਿਲਮ 'ਹੈਪੀ ਹਾਰਡਿਨ ਐਂਡ ਹੀਰ' ਦਾ ਗੀਤ 'ਤੇਰੀ ਮੇਰੀ' ਗਾਉਂਦੇ ਦਿਖਾਈ ਦਿੱਤੇ ਸਨ। ਰਾਨੂ ਮੰਡਲ ਦੀ ਰਿਕਾਰਡਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ। [caption id="attachment_333663" align="aligncenter" width="300"]Salman Khan Rs 55 lakh house gifts Ranu Mondal ਕੀ ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ਤੋਹਫੇ 'ਚ ਦਿੱਤਾ ਆਲੀਸ਼ਾਨ ਘਰ , ਫ਼ਿਲਮ 'ਦਬੰਗ 3' 'ਚ ਗਾਣੇ ਦਾ ਮੌਕਾ ?[/caption] ਇਸ ਦੌਰਾਨ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਗਾਇਕ ਹਿਮੇਸ਼ ਰੇਸ਼ਮੀਆ ਨੇ ਇਸ ਗੀਤ ਲਈ ਆਪਣੀ ਪਹਿਲੀ ਤਨਖਾਹ ਰਾਨੂ ਨੂੰ ਦਿੱਤੀ ਹੈ। ਇਸ ਗੀਤ ਲਈ ਹਿਮੇਸ਼ ਨੇ ਕਰੀਬ 6-7 ਲੱਖ ਰੁਪਏ ਆਫਰ ਕੀਤੇ ਪਰ ਰਾਨੂ ਨੇ ਇੰਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਹਿਮੇਸ਼ ਨੇ ਰਾਨੂ ਨੂੰ ਜ਼ਬਰਦਸਤੀ ਪੈਸੇ ਦਿੱਤੇ ਅਤੇ ਕਿਹਾ ਕਿ ਬਾਲੀਵੁੱਡ 'ਚ ਤੁਹਾਨੂੰ ਕੋਈ ਵੀ ਸੁਪਰਸਟਾਰ ਬਣਨ ਤੋਂ ਨਹੀਂ ਰੋਕ ਸਕਦਾ।ਦੱਸ ਦੇਈਏ ਕਿ ਰਾਨੂ ਨੂੰ ਹਾਲ ਹੀ ਵਿੱਚ ਟੀਵੀ ਗਾਇਕੀ ਸ਼ੋਅ ਸੁਪਰ ਸਿੰਗਿੰਗ ਦੇ ਸਟੇਜ ‘ਤੇ ਦੇਖਿਆ ਗਿਆ ਸੀ। -PTCNews

Top News view more...

Latest News view more...