ਸਲਮਾਨ ਦੇ ਜਨਮਦਿਨ ‘ਤੇ ਸ਼ਾਹਰੁਖ ਨੇ ਲਾਏ ਚਾਰ ਚੰਨ, ਗਾਇਆ ਇਹ ਗੀਤ, ਦੇਖੋ ਵੀਡੀਓ

salman khan
ਸਲਮਾਨ ਦੇ ਜਨਮਦਿਨ 'ਤੇ ਸ਼ਾਹਰੁਖ ਨੇ ਲਾਏ ਚਾਰ ਚੰਨ, ਗਾਇਆ ਇਹ ਗੀਤ, ਦੇਖੋ ਵੀਡੀਓ

ਸਲਮਾਨ ਦੇ ਜਨਮਦਿਨ ‘ਤੇ ਸ਼ਾਹਰੁਖ ਨੇ ਲਾਏ ਚਾਰ ਚੰਨ, ਗਾਇਆ ਇਹ ਗੀਤ, ਦੇਖੋ ਵੀਡੀਓ,ਮੁੰਬਈ: ਬੀਤੇ ਦਿਨ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੇ ਆਪਣਾ ਜਨਮਦਿਨ ਮਨਾਇਆ। ਜਿਸ ਦੌਰਾਨ ਬਾਲੀਵੁਡ ਜਗਤ ਦੀਆਂ ਕਈ ਨਾਮਵਰ ਹਸਤੀਆਂ ਨੇ ਸਿਰਕਤ ਕੀਤੀ।

salman khan, sharukh khan video
ਸਲਮਾਨ ਦੇ ਜਨਮਦਿਨ ‘ਤੇ ਸ਼ਾਹਰੁਖ ਨੇ ਲਾਏ ਚਾਰ ਚੰਨ, ਗਾਇਆ ਇਹ ਗੀਤ, ਦੇਖੋ ਵੀਡੀਓ

ਇਸ ਮੌਕੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਵੀ ਪਹੁੰਚੇ ਅਤੇ ਉਹਨਾਂ ਨੇ ਆਪਣੇ ਵੱਖਰੇ ਅੰਦਾਜ਼ ਨਾਲ ਸਲਮਾਨ ਖਾਨ ਨੂੰ ਵਧਾਈ ਦਿੱਤੀ। ਜਨਮਦਿਨ ਦੀ ਪਾਰਟੀ ਦੌਰਾਨ ਦੋਵਾਂ ਖਾਨਾਂ ਨੇ ਮਿਲ ਕੇ ਅਮਿਤਾਭ ਬੱਚਨ ਦੀ ਫਿਲਮ ‘ਸੱਤੇ ਪੇ ਸੱਤਾ’ ਦਾ ਗੀਤ ‘ਪਿਆਰ ਹਮੇ ਕਿਸ ਮੋੜ ਪੇ ਲੈ ਆਇਆ’ ਗੀਤ ਗਾਇਆ।

salman khan
ਸਲਮਾਨ ਦੇ ਜਨਮਦਿਨ ‘ਤੇ ਸ਼ਾਹਰੁਖ ਨੇ ਲਾਏ ਚਾਰ ਚੰਨ, ਗਾਇਆ ਇਹ ਗੀਤ, ਦੇਖੋ ਵੀਡੀਓ

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

 

View this post on Instagram

 

Karan Arjun in the house! This video of #SalmanKhan and #ShahRukhKhan jamming together is sure to make your day! ?❤️?

A post shared by Salman Khan (@salmankhanfanclub) on

ਉਨ੍ਹਾਂ ਦੇ ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਜਨਮਦਿਨ ਦੀ ਪਾਰਟੀ ਵਿਚ ਸ਼ਾਹਰੁਖ ਖਾਨ ਮਸਤਮੌਲਾ ਅੰਦਾਜ਼ ਵਿਚ ਨਜ਼ਰ ਆਏ। ਸਲਮਾਨ ਖਾਨ ਦੀ ਜਨਮਦਿਨ ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।

-PTC News