ਸਮਾਣਾ -ਪਾਤੜਾਂ ਸੜਕ ‘ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਡਰਾਈਵਰ ਦੀ ਮੌਤ ਅਤੇ 15 ਜ਼ਖਮੀ

Samana Patran Road Accident One driver died and 15 injured
ਸਮਾਣਾ -ਪਾਤੜਾਂ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਡਰਾਈਵਰ ਦੀ ਮੌਤ ਅਤੇ 15 ਜ਼ਖਮੀ

ਸਮਾਣਾ -ਪਾਤੜਾਂ ਸੜਕ ‘ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਡਰਾਈਵਰ ਦੀ ਮੌਤ ਅਤੇ 15 ਜ਼ਖਮੀ:ਸਮਾਣਾ :ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

Samana Patran Road Accident One driver died and 15 injured

ਸਮਾਣਾ -ਪਾਤੜਾਂ ਸੜਕ ‘ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਡਰਾਈਵਰ ਦੀ ਮੌਤ ਅਤੇ 15 ਜ਼ਖਮੀ

ਇਸ ਦੌਰਾਨ ਸਮਾਣਾ – ਪਾਤੜਾਂ ਸੜਕ ‘ਤੇ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ।

Samana Patran Road Accident One driver died and 15 injured

ਸਮਾਣਾ -ਪਾਤੜਾਂ ਸੜਕ ‘ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਡਰਾਈਵਰ ਦੀ ਮੌਤ ਅਤੇ 15 ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਸਮਾਣਾ -ਪਾਤੜਾਂ ਸੜਕ ‘ਤੇ ਹਰਿਆਣਾ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਦੀ ਟੱਕਰ ਹੋ ਗਈ ਹੈ।ਇਸ ਹਾਦਸੇ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ ਹਨ।ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Samana Patran Road Accident One driver died and 15 injured

ਸਮਾਣਾ -ਪਾਤੜਾਂ ਸੜਕ ‘ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਡਰਾਈਵਰ ਦੀ ਮੌਤ ਅਤੇ 15 ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ 27 ਮਈ ਨੂੰ ਹੋਵੇਗੀ ਮੀਟਿੰਗ

ਇਹ ਹਾਦਸਾ ਸਮਾਣਾ ਕੋਰਟ ਦੇ ਕੋਲ ਵਾਪਰਿਆ ਹੈ।ਹਰਿਆਣਾ ਰੋਡਵੇਜ਼ ਦੀ ਬੱਸ ਹਿਸਾਰ ਤੋਂ ਚੰਡੀਗੜ੍ਹ ਜਾ ਰਹੀ ਸੀ ਅਤੇ ਪ੍ਰਾਈਵੇਟ ਬੱਸ ਸਮਾਣਾ ਤੋਂ ਪਾਤੜਾਂ ਜਾ ਰਹੀ ਸੀ।
-PTCNews