ਸਮਝੌਤਾ ਐਕਸਪ੍ਰੈੱਸ ਟਰੇਨ ਰਾਹੀਂ ਭਾਰਤ ਭੇਜੀ ਜਾ ਰਹੀ ਸੀ ਹੈਰੋਇਨ , ਵਾਹਗਾ ਰੇਲਵੇ ਸਟੇਸ਼ਨ ’ਤੇ ਬਰਾਮਦ

Samjhauta Express Train Through India Heroin ,Wagah railway station Recovered
ਸਮਝੌਤਾ ਐਕਸਪ੍ਰੈੱਸ ਟਰੇਨ ਰਾਹੀਂ ਭਾਰਤ ਭੇਜੀ ਜਾ ਰਹੀ ਸੀ ਹੈਰੋਇਨ , ਵਾਹਗਾ ਰੇਲਵੇ ਸਟੇਸ਼ਨ ’ਤੇ ਬਰਾਮਦ

ਸਮਝੌਤਾ ਐਕਸਪ੍ਰੈੱਸ ਟਰੇਨ ਰਾਹੀਂ ਭਾਰਤ ਭੇਜੀ ਜਾ ਰਹੀ ਸੀ ਹੈਰੋਇਨ , ਵਾਹਗਾ ਰੇਲਵੇ ਸਟੇਸ਼ਨ ’ਤੇ ਬਰਾਮਦ:ਅੰਮ੍ਰਿਤਸਰ :ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ’ਤੇ ਤਾਇਨਾਤ ਰੇਲਵੇ ਪੁਲਿਸ ਨੇ ਸਮਝੌਤਾ ਐਕਸਪ੍ਰੈੱਸ ਮਾਲਗੱਡੀ ‘ਚੋਂ 8 ਕਿਲੋ ਹੈਰੋਇਨ ਦੇ 11 ਪੈਕੇਟ ਬਰਾਮਦ ਕੀਤੇ ਹਨ।ਇਹ ਸਮਝੌਤਾ ਐਕਸਪ੍ਰੈੱਸ ਪਾਕਿਸਤਾਨ ਵਾਹਗਾ ਸਟੇਸ਼ਨ ਤੋਂ ਅਟਾਰੀ ਰੇਲਵੇ ਸਟੇਸ਼ਨ ਪੁੱਜਣੀ ਸੀ।

Samjhauta Express Train Through India Heroin ,Wagah railway station Recovered

ਸਮਝੌਤਾ ਐਕਸਪ੍ਰੈੱਸ ਟਰੇਨ ਰਾਹੀਂ ਭਾਰਤ ਭੇਜੀ ਜਾ ਰਹੀ ਸੀ ਹੈਰੋਇਨ , ਵਾਹਗਾ ਰੇਲਵੇ ਸਟੇਸ਼ਨ ’ਤੇ ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਬਰਾਮਦ ਕੀਤੀ ਹੈਰੋਇਨ ਸਮਝੌਤਾ ਐਕਸਪ੍ਰੈੱਸ ਮਾਲਗੱਡੀ ਦੇ ਇੱਕ ਡੱਬੇ ਦੇ ਹੇਠਾਂ ਲੱਗੇ ਸਿਲੰਡਰ ਵਿੱਚ ਲੁਕਾ ਕੇ ਰੱਖੀ ਗਈ ਸੀ।ਇਸ ਦੌਰਾਨ ਵਾਹਗਾ ਸਟੇਸ਼ਨ ’ਤੇ ਖੜ੍ਹੀ ਮਾਲਗੱਡੀ ਦੇ ਇਸ ਡੱਬੇ ਵਿੱਚ ਹੈਰੋਇਨ ਦੇ ਪੈਕੇਟ ਕਦੋਂ ਰੱਖੇ ਗਏ ,ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।ਪਾਕਿਸਤਾਨੀ ਅਧਿਕਾਰੀ ਰੇਲਵੇ ਸਟੇਸ਼ਨ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਦੀ ਜਾਂਚ ਕਰ ਕਰ ਰਹੇ ਹਨ।

Samjhauta Express Train Through India Heroin ,Wagah railway station Recovered

ਸਮਝੌਤਾ ਐਕਸਪ੍ਰੈੱਸ ਟਰੇਨ ਰਾਹੀਂ ਭਾਰਤ ਭੇਜੀ ਜਾ ਰਹੀ ਸੀ ਹੈਰੋਇਨ , ਵਾਹਗਾ ਰੇਲਵੇ ਸਟੇਸ਼ਨ ’ਤੇ ਬਰਾਮਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਤਰਨਤਾਰਨ ਦੇ ਮਾਨੋਚਾਹਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 10 ਪਾਵਨ ਸਰੂਪ ਅਗਨ ਭੇਟ ਹੋਣ ’ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਸ ਰੇਲਗੱਡੀ ਰਾਹੀਂ ਹੈਰੋਇਨ ਦੀ ਖੇਪ ਭਾਰਤ ਭੇਜੀ ਜਾਂਦੀ ਸੀ ਤੇ ਭਾਰਤੀ ਕਸਟਮ ਅਧਿਕਾਰੀਆਂ ਨੇ ਫੜੀ ਹੈ ਪਰ ਵਾਹਗਾ ਰੇਲਵੇ ਸਟੇਸ਼ਨ ਉੱਤੇ ਪਾਕਿਸਤਾਨ ਦੀ ਪੁਲਿਸ ਨੇ ਪਹਿਲੀ ਵਾਰ ਹੈਰੋਇਨ ਬਰਾਮਦ ਕੀਤੀ ਹੈ।
-PTCNews