Advertisment

ਸਮਰਾਲਾ 'ਚ ਫਟਿਆ ਸਿਲੰਡਰ ਦਾ ਰੈਗੂਲੇਟਰ, 3 ਵਿਅਕਤੀ ਝੁਲਸੇ

author-image
Jashan A
Updated On
New Update
ਸਮਰਾਲਾ 'ਚ ਫਟਿਆ ਸਿਲੰਡਰ ਦਾ ਰੈਗੂਲੇਟਰ, 3 ਵਿਅਕਤੀ ਝੁਲਸੇ
Advertisment
ਸਮਰਾਲਾ 'ਚ ਫਟਿਆ ਸਿਲੰਡਰ ਦਾ ਰੈਗੂਲੇਟਰ, 3 ਵਿਅਕਤੀ ਝੁਲਸੇ,ਸਮਰਾਲਾ: ਸਮਰਾਲਾ 'ਚ ਸਥਿਤ ਇਕ ਫੈਕਟਰੀ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕੁਆਰਟਰ 'ਚ ਰੋਟੀ ਬਣਾਉਂਦੇ ਸਮੇਂ ਸਿਲੰਡਰ ਦਾ ਰੈਗੂਲੇਟਰ ਫਟ ਗਿਆ। ਇਸ ਹਾਦਸੇ 'ਚ 3 ਲੋਕ ਝੁਲਸ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ। cylinder blastਮਿਲੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ 2 ਲੋਕਾਂ ਦੀ ਗੰਭੀਰ ਹਾਲਤ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹੋਰ ਪੜ੍ਹੋ:
Advertisment
ਖੰਨਾ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 1 ਨੂੰ ਕੀਤਾ ਗ੍ਰਿਫਤਾਰ cylinder blastਫਿਲਹਾਲ ਇਸ ਹਾਦਸੇ ਦੌਰਾਨ ਝੁਲਸੇ 3 ਲੋਕਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News-
punjabi-news cylinder-blast samrala 3-injurd
Advertisment

Stay updated with the latest news headlines.

Follow us:
Advertisment