Advertisment

Sand Boas ਸੱਪ ਅਦਾਲਤ ਵਿੱਚ ਪੇਸ਼ ,ਜੱਜ ਸਾਹਮਣੇ ਕਰਾਈ ਪੁਸ਼ਟੀ ਕਿ ਸੱਪ ਜਿੰਦਾਂ , ਕਿ ਹੈ ਮਾਮਲਾ ਪੜੋ

author-image
PTC News Service
New Update
Sand Boas ਸੱਪ ਅਦਾਲਤ ਵਿੱਚ ਪੇਸ਼ ,ਜੱਜ ਸਾਹਮਣੇ ਕਰਾਈ ਪੁਸ਼ਟੀ ਕਿ ਸੱਪ ਜਿੰਦਾਂ , ਕਿ ਹੈ ਮਾਮਲਾ ਪੜੋ
Advertisment
ਚੰਡੀਗੜ੍ਹ ਮੋਲੀਜਾਗਰਾ ਪੁਲਿਸ ਨੇ ਨਾਕੇ ਦੇ ਦੌਰਾਨ ਦੋ ਲੋਕਾਂ ਨੂੰ Sand Boas ਸੱਪ ਸਮੇਤ ਗਿਰਫ਼ਤਾਰ ਕੀਤਾ, ਬਰਾਮਦ ਕੀਤੇ ਸੱਪਾਂ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤ ਕਰੋੜਾਂ ਦੀ ਦੱਸੀ ਜਾ ਰਹੀ ਹੈ । publive-image ਆਰੋਪੀਆਂ ਦੇ ਖਿਲਾਫ ਕਾਰਵਾਈ ਤੋਂ ਬਾਅਦ ਤਸਕਰਾਂ ਦੇ ਨਾਲ ਸੱਪਾਂ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਜੱਜ ਸਾਹਮਣੇ ਪੁਸ਼ਟੀ ਕਰਵਾਈ ਗਈ ਕਿ ਦੋਨੋ ਸੱਪ ਜਿੰਦਾ ਹੈ

  ਪੁਲਿਸ ਸੱਪਾਂ ਨੂੰ ਟੌਕਰੀ ਵਿੱਚ ਪੈਕ ਕਰਕੇ ਜੱਜ ਸਾਹਮਣੇ ਲੈ ਗਈ। ਜੱਜ ਦੇ ਸਾਹਮਣੇ ਇਹਨਾਂ ਸੱਪਾਂ ਨੂੰ ਕੱਢ ਕੇ ਵੀ ਵਿਖਾਇਆ ਗਿਆ। ਦਰਅਸਲ ਜੱਜ ਸਾਹਮਣੇ ਇਹ ਪੁਸ਼ਟੀ ਕਰਵਾਈ ਗਈ ਕਿ ਦੋਨੋ ਸੱਪ ਜਿੰਦਾ ਹੈ। publive-image ਉਸ ਤੋਂ ਬਾਅਦ ਹੀ ਜੱਜ ਕੋਈ ਆਦੇਸ਼ ਜਾਰੀ ਕਰਦੇ ਹਨ।ਜੱਜ ਨੇ Department of Forests & Wildlife Preservation ਦੇ ਕਰਮਚਾਰੀਆ ਨੂੰ ਸੱਪਾ ਨੂੰ ਜੰਗਲ ਵਿੱਚ ਛੱਡਣ ਦੇ ਆਦੇਸ਼ ਦਿੱਤੇ ਨੇ। ਜਿਸ ਤੋਂ ਬਾਅਦ ਕਰਮਚਾਰੀਆਂ ਨੇ ਦੋਨਾਂ ਸੱਪਾ ਨੂੰ ਜੰਗਲ ਵਿੱਚ ਛੱਡ ਦਿੱਤਾ --ਰਿਪੋਰਟ ਦਲਜੀਤ ਸਿੰਘ  -
chandigarh-police -crime two-arrested sand-boas-snake sand-boa-snake-seized
Advertisment

Stay updated with the latest news headlines.

Follow us:
Advertisment