Fri, Apr 19, 2024
Whatsapp

ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਦੀ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ 

Written by  Shanker Badra -- September 14th 2019 03:58 PM -- Updated: September 14th 2019 04:00 PM
ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਦੀ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ 

ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਦੀ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ 

ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਦੀ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ:ਮਾਨਸਾ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ ਦੋ ਸਾਲਾ ਫ਼ਤਿਹਵੀਰ ਸਿੰਘ ਦੇ ਮਾਮਲੇ ਵਿਚ ਆਰ.ਟੀ.ਆਈ.ਰਾਹੀਂ ਇੱਕ ਨਵਾਂ ਖੁਲਾਸਾ ਹੋਇਆ ਹੈ। ਜਿਸ ਨੇ ਪ੍ਰਸ਼ਾਸਨ ਨੇ ਪੋਲ ਖੋਲ੍ਹ ਦਿੱਤੀ ਹੈ ਅਤੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਫਤਿਹਵੀਰ ਨੂੰ ਚਾਹੇ ਬੋਰਵੈੱਲ 'ਚੋਂ ਜ਼ਿੰਦਾ ਬਾਹਰ ਨਹੀਂ ਕੱਢਿਆ ਗਿਆ ਪਰ ਉਸ 'ਤੇ ਜੋ ਖ਼ਰਚਾ ਆਇਆ, ਉਹ ਲੱਖਾਂ ਵਿਚ ਸੀ। [caption id="attachment_339780" align="aligncenter" width="300"] Sangrur borewell fell Fatehveer PGI Ambulance Cost 72 thousand ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਨੇ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ[/caption] ਮਿਲੀ ਜਾਣਕਾਰੀ ਅਨੁਸਾਰ ਫਤਿਹਵੀਰ ਨੂੰ ਐਂਬੂਲੈਂਸ ਰਾਹੀਂ ਸੁਨਾਮ ਤੋਂ ਚੰਡੀਗੜ੍ਹ ਪੀ.ਜੀ.ਆਈ. ਲੈ ਕੇ ਜਾਣ ਤੇ ਫਿਰ ਉਸ ਦੀ ਡੈੱਡ ਬਾਡੀ ਨੂੰ ਵਾਪਸ ਲੈ ਕੇ ਆਉਣ 'ਤੇ ਕੁੱਲ 72 ਹਜ਼ਾਰ ਰੁਪਏ ਦਾ ਖਰਚਾ ਆਇਆ ਸੀ ਪਰ ਇਹ ਐਂਬੂਲੈਂਸ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੀ ਦੱਸੀ ਜਾ ਰਹੀ ਹੈ। [caption id="attachment_339783" align="aligncenter" width="300"]Sangrur borewell fell Fatehveer PGI Ambulance Cost 72 thousand ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਨੇ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ[/caption] ਇਸ ਸਬੰਧੀ ਮਾਨਸਾ ਦੇ ਵਕੀਲ ਨੇ ਆਰ.ਟੀ.ਆਈ.ਰਾਹੀਂ ਇਹ ਸਾਰੀ ਜਾਣਕਾਰੀ ਲਈ ਹੈ। ਵਕੀਲ ਰੋਹਿਤ ਸਿੰਗਲਾ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਵਿਚ ਹੋਏ ਕਈ ਹੋਰ ਖਰਚੇ ਛਿਪਾ ਲਏ ਹਨ। [caption id="attachment_339782" align="aligncenter" width="300"]Sangrur borewell fell Fatehveer PGI Ambulance Cost 72 thousand ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਨੇ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ[/caption] ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ 6 ਜੂਨ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ। ਫਤਿਹਵੀਰ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ। [caption id="attachment_339781" align="aligncenter" width="300"]Sangrur borewell fell Fatehveer PGI Ambulance Cost 72 thousand ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਨੇ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ[/caption] ਫਤਿਹਵੀਰ ਨੂੰ 11 ਜੂਨ ਨੂੰ ਸਵੇਰੇ 5 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ ਅਤੇ  ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ,ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਸੀ। -PTCNews


Top News view more...

Latest News view more...