Advertisment

ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ

author-image
Shanker Badra
Updated On
New Update
ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ
Advertisment
ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ:ਸੰਗਰੂਰ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ।ਇਸ ਦੌਰਾਨ ਡੇਢ ਸਾਲ ਪਹਿਲਾਂ ਸੰਗਰੂਰ ਦੇ ਪਿੰਡ ਕਿਲ੍ਹਾ ਹਕੀਮਾਂ ਨੇੜੇ ਪੁਲਿਸ ਡਿਊਟੀ 'ਚ ਤਾਇਨਾਤ ਇੱਕ ਬੱਸ ਨੂੰ ਡੇਰਾ ਪ੍ਰੇਮੀਆਂ ਨੇ ਅੱਗ ਲਗਾ ਦਿੱਤੀ ਸੀ। Sangrur court bus fire case 2 dera Supporters 5-5 years sentence

ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ ਇਸ ਮਾਮਲੇ ਵਿੱਚ ਸੰਗਰੂਰ ਦੀ ਅਦਾਲਤ ਵੱਲੋਂ ਦੋ ਡੇਰਾ ਪ੍ਰੇਮੀਆਂ ਪ੍ਰਦੀਪ ਸਿੰਘ ਅਤੇ ਨਰਿੰਦਰਪਾਲ ਬੰਟੂ ਨੂੰ 5-5 ਸਾਲ ਕੈਦ ਅਤੇ 5-5ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਇਸ ਮਾਮਲੇ 'ਚ 5 ਡੇਰਾ ਪ੍ਰੇਮੀਆ ਨੂੰ ਬਰੀ ਕਰ ਦਿੱਤਾ ਗਿਆ ਹੈ। Sangrur court bus fire case 2 dera Supporters 5-5 years sentence

ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ ਦਰਅਸਲ ਪੰਚਕੂਲਾ ਵਿਚ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ।ਇਸ ਦੌਰਾਨ ਪੰਚਕੂਲਾ ਸਮੇਤ ਪੰਜਾਬ -ਹਰਿਆਣਾ ਦੇ ਕਈ ਥਾਵਾਂ 'ਤੇ ਡੇਰਾ ਸਮਰਥਕਾਂ ਵੱਲੋਂ ਅਗਜ਼ਨੀ, ਭੰਨਤੋੜ ਅਤੇ ਹਿੰਸਾ ਕੀਤੀ ਗਈ ਸੀ। -PTCNews-
latest-news india-latest-news news-in-punjabi news-in-punjab sangrur-court-news dera-supporters-news
Advertisment

Stay updated with the latest news headlines.

Follow us:
Advertisment