ਸੰਗਰੂਰ : ਨਾਬਾਲਗ਼ ਸਾਲ਼ੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਜੀਜੇ ਨੂੰ 10 ਸਾਲ ਦੀ ਹੋਈ ਸਜ਼ਾ

Sangrur District Court Minor Girl rape Case 10 year sentence
ਸੰਗਰੂਰ : ਨਾਬਾਲਗ਼ ਸਾਲ਼ੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਜੀਜੇ ਨੂੰ 10 ਸਾਲ ਦੀ ਹੋਈ ਸਜ਼ਾ

ਸੰਗਰੂਰ : ਨਾਬਾਲਗ਼ ਸਾਲ਼ੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਜੀਜੇ ਨੂੰ 10 ਸਾਲ ਦੀ ਹੋਈ ਸਜ਼ਾ:ਸੰਗਰੂਰ ਦੀ ਜ਼ਿਲ੍ਹਾ ਅਦਾਲਤ ਨੇ ਨਾਬਾਲਗ਼ ਸਾਲ਼ੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਜੀਜੇ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।

Sangrur District Court Minor Girl rape Case 10 year sentence
ਸੰਗਰੂਰ : ਨਾਬਾਲਗ਼ ਸਾਲ਼ੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਜੀਜੇ ਨੂੰ 10 ਸਾਲ ਦੀ ਹੋਈ ਸਜ਼ਾ

ਜਾਣਕਾਰੀ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ ਨੇ ਨਾਬਾਲਗ ਸਾਲੀ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ‘ਚ ਉਸ ਦੇ ਰਿਸ਼ਤੇਦਾਰੀ ‘ਚ ਲੱਗਦੇ ਜੀਜੇ ਨੂੰ ਦੱਸ ਸਾਲ ਕੈਦ ਅਤੇ 1.55 ਲੱਖ ਰੁਪਏ ਦੀ ਸਜ਼ਾ ਸੁਣਾਈ ਹੈ।

Sangrur District Court Minor Girl rape Case 10 year sentence
ਸੰਗਰੂਰ : ਨਾਬਾਲਗ਼ ਸਾਲ਼ੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਜੀਜੇ ਨੂੰ 10 ਸਾਲ ਦੀ ਹੋਈ ਸਜ਼ਾ

ਦੱਸ ਦੇਈਏ ਕਿ ਮੁਲਜ਼ਮ ਚਮਕੌਰ ਸਿੰਘ ਲਹਿਰਾਗਾਗਾ ਸਬ-ਡਿਵੀਜ਼ਨ ਦੇ ਪਿੰਡ ਘੋੜੇਨੱਬ ਦਾ ਰਹਿਣ ਵਾਲਾ ਹੈ।ਮੁਲਜ਼ਮ ਚਮਕੌਰ ਸਿੰਘ ਦੀ ਪਤਨੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਗਈ ਸੀ ,ਜਿਸ ਤੋਂ ਬਾਅਦ ਦੋਸ਼ੀ ਚਮਕੌਰ ਸਿੰਘ ਆਪਣੀ 15 ਸਾਲਾ ਸਾਲ਼ੀ ਨੂੰ ਵਿਆਹ ਦਾ ਲਾਰਾ ਲਗਾ ਕੇ ਆਪਣੇ ਨਾਲ ਪਟਿਆਲਾ ਲੈ ਗਿਆ ਸੀ।ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ।

Sangrur District Court Minor Girl rape Case 10 year sentence
ਸੰਗਰੂਰ : ਨਾਬਾਲਗ਼ ਸਾਲ਼ੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਜੀਜੇ ਨੂੰ 10 ਸਾਲ ਦੀ ਹੋਈ ਸਜ਼ਾ

ਪੀੜਤ ਦੇ ਵਕੀਲ ਨੇ ਦੱਸਿਆ ਕਿ ਇਸ ਸਬੰਧੀ 9ਵੀਂ ਜਮਾਤ ਦੀ ਵਿਦਿਆਰਥਣ ਦੇ ਪਿਤਾ ਨੇ ਛਾਜਲੀ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਸੀ।ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਪਿੰਡ ਮੌੜਾਂ ਤੋਂ ਨਾਬਾਲਗ਼ ਕੁੜੀ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ।
-PTCNews