ਸੰਗਰੂਰ : ਲੋਕ ਸਭਾ ਚੋਣਾਂ ‘ਚ ਉਤਰੀ ਝਾਂਸੀ ਦੀ ਰਾਣੀ ,ਘੋੜੇ ‘ਤੇ ਚੜ੍ਹ ਨਾਮਜ਼ਦਗੀ ਭਰਨ ਪਹੁੰਚੀ

Sangrur Hindustan Shakti Sena Candidate Rajvir Kaur Verma Nomination paper
ਸੰਗਰੂਰ : ਲੋਕ ਸਭਾ ਚੋਣਾਂ 'ਚ ਉਤਰੀ ਝਾਂਸੀ ਦੀ ਰਾਣੀ ,ਘੋੜੇ 'ਤੇ ਚੜ੍ਹ ਨਾਮਜ਼ਦਗੀ ਭਰਨ ਪਹੁੰਚੀ

ਸੰਗਰੂਰ : ਲੋਕ ਸਭਾ ਚੋਣਾਂ ‘ਚ ਉਤਰੀ ਝਾਂਸੀ ਦੀ ਰਾਣੀ ,ਘੋੜੇ ‘ਤੇ ਚੜ੍ਹ ਨਾਮਜ਼ਦਗੀ ਭਰਨ ਪਹੁੰਚੀ:ਸੰਗਰੂਰ : ਪੰਜਾਬ ਅੰਦਰ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਇਸ ਦੇ ਲਈ ਉਮੀਦਵਾਰ ਵੱਖ -ਵੱਖ ਤਰੀਕੇ ਆਪਣਾ ਕੇ ਆਪਣੀਆਂ ਨਾਮਜ਼ਦਗੀਆਂ ਭਰ ਰਹੇ ਹਨ।ਅਜਿਹਾ ਹੀ ਵੱਖਰਾ ਨਜ਼ਾਰਾ ਲੋਕ ਸਭਾ ਸੀਟ ਸੰਗਰੂਰ ਤੋਂ ਦੇਖਣ ਨੂੰ ਮਿਲਿਆ ਹੈ ,ਜਿਥੇ ਲੋਕ ਸਭਾ ਚੋਣਾਂ ‘ਚ ਝਾਂਸੀ ਦੀ ਰਾਣੀ ਵੀ ਨਿੱਤਰੀ ਹੈ।

Sangrur Hindustan Shakti Sena Candidate Rajvir Kaur Verma Nomination paper

ਸੰਗਰੂਰ : ਲੋਕ ਸਭਾ ਚੋਣਾਂ ‘ਚ ਉਤਰੀ ਝਾਂਸੀ ਦੀ ਰਾਣੀ ,ਘੋੜੇ ‘ਤੇ ਚੜ੍ਹ ਨਾਮਜ਼ਦਗੀ ਭਰਨ ਪਹੁੰਚੀ

ਸੰਗਰੂਰ ਤੋਂ ਹਿੰਦੁਸਤਾਨ ਸ਼ਕਤੀ ਸੈਨਾ ਦੀ ਉਮੀਦਵਾਰ ਰਾਜਵੀਰ ਕੌਰ ਵਰਮਾ ਨੇ ਵੀ ਅੱਜ ਇਕ ਵੱਖਰੇ ਅੰਦਾਜ਼ ਵਿਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਹਨ।ਉਹ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਲਈ ਝਾਂਸੀ ਦੀ ਰਾਣੀ ਵਾਂਗ ਘੋੜੇ ‘ਤੇ ਸਵਾਰ ਹੋ ਕੇ ਆਈ।

Sangrur Hindustan Shakti Sena Candidate Rajvir Kaur Verma Nomination paper

ਸੰਗਰੂਰ : ਲੋਕ ਸਭਾ ਚੋਣਾਂ ‘ਚ ਉਤਰੀ ਝਾਂਸੀ ਦੀ ਰਾਣੀ ,ਘੋੜੇ ‘ਤੇ ਚੜ੍ਹ ਨਾਮਜ਼ਦਗੀ ਭਰਨ ਪਹੁੰਚੀ

ਇਸ ਦੌਰਾਨ ਰਾਜਵੀਰ ਕੌਰ ਵਰਮਾ ਨੇ ਦੱਸਿਆ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਸੰਗਰੂਰ ਤੋਂ ਚੋਣ ਮੈਦਾਨ ਵਿਚ ਨਹੀਂ ਉਤਾਰਿਆ ਗਿਆ।

Sangrur Hindustan Shakti Sena Candidate Rajvir Kaur Verma Nomination paper

ਸੰਗਰੂਰ : ਲੋਕ ਸਭਾ ਚੋਣਾਂ ‘ਚ ਉਤਰੀ ਝਾਂਸੀ ਦੀ ਰਾਣੀ ,ਘੋੜੇ ‘ਤੇ ਚੜ੍ਹ ਨਾਮਜ਼ਦਗੀ ਭਰਨ ਪਹੁੰਚੀ

ਜਿਸ ਕਰਕੇ ਉਹ ਦਿਖਾਉਣਾ ਚਾਹੁੰਦੀ ਹੈ ਕਿ ਨਾਰੀ ਝਾਂਸੀ ਦੀ ਰਾਣੀ ਦਾ ਰੂਪ ਹੈ ਤੇ ਮਹਿਲਾ ਸ਼ਕਤੀ ਵੱਡੀ ਤਾਕਤ ਹੁੰਦੀ ਹੈ।ਉਹ ਪਹਿਲੀ ਮਹਿਲਾ ਉਮੀਦਵਾਰ ਹੈ ਜੋ ਸੰਗਰੂਰ ਸੀਟ ਤੋਂ ਚੋਣ ਲੜਨ ਜਾ ਰਹੀ ਹਾਂ।
-PTCNews