Sat, Apr 20, 2024
Whatsapp

ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ

Written by  Shanker Badra -- February 05th 2019 10:04 PM
ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ

ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ

ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ:ਸੰਗਰੂਰ : ਸੰਗਰੂਰ-ਪਟਿਆਲਾ ਮੁੱਖ ਮਾਰਗ 'ਤੇ ਸਥਿਤ ਪਿੰਡ ਹਰਕਿਸ਼ਨਪੁਰਾ ਨੇੜੇ ਕੁੱਝ ਲੁਟੇਰਿਆਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਮਾਂ-ਪੁੱਤ ਕੋਲੋਂ 4.75 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_251832" align="aligncenter" width="300"]Sangrur-Patiala highway Robbers mother-Son Lakha rupees Robbery ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ[/caption] ਜਿਸ ਤੋਂ ਬਾਅਦ ਦੋਵੇਂ ਮਾਂ-ਪੁੱਤ ਨੂੰ ਜ਼ਖਮੀ ਹਾਲਤ 'ਚ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। [caption id="attachment_251830" align="aligncenter" width="300"]Sangrur-Patiala highway Robbers mother-Son Lakha rupees Robbery ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ[/caption] ਜਾਣਕਾਰੀ ਅਨੁਸਾਰ ਲੁੱਟ ਦਾ ਸ਼ਿਕਾਰ ਹੋਈ ਜਸਵੀਰ ਕੌਰ ਆਪਣੇ ਪੁੱਤਰ ਮਾਨਵਜੀਤ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਟਿਆਲਾ ਦੇ ਇੱਕ ਇਮੀਗ੍ਰੇਸ਼ਨ ਵਾਲੇ ਤੋਂ ਪੈਸੇ ਲੈ ਕੇ ਪਿੰਡ ਭਿੰਡਰਾਂ ਨੂੰ ਆ ਰਹੇ ਸਨ ਤਾਂ ਅਚਾਨਕ ਪਿੰਡ ਹਰਕਿਸ਼ਨਪੁਰਾ ਨੇੜੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਨ੍ਹਾਂ ਕੋਲੋਂ 4 ਲੱਖ 75 ਹਜ਼ਾਰ ਰੁਪਏ ਦੀ ਰਕਮ ਖੋਹ ਕਰ ਕੇ ਫਰਾਰ ਹੋ ਗਏ ਹਨ। [caption id="attachment_251829" align="aligncenter" width="300"]Sangrur-Patiala highway Robbers mother-Son Lakha rupees Robbery ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ[/caption] ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTCNews


Top News view more...

Latest News view more...