ਭੜਕੇ ਜੱਸੀ ਜਸਰਾਜ ਨੇ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਦਿੱਤੀ ਧਮਕੀ, ਦੇਖੋ ਵੀਡੀਓ

jassi
ਭੜਕੇ ਜੱਸੀ ਜਸਰਾਜ ਨੇ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਦਿੱਤੀ ਧਮਕੀ, ਦੇਖੋ ਵੀਡੀਓ

ਭੜਕੇ ਜੱਸੀ ਜਸਰਾਜ ਨੇ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਦਿੱਤੀ ਧਮਕੀ, ਦੇਖੋ ਵੀਡੀਓ,ਸੰਗਰੂਰ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਦੌਰਾਨ ਬੀਤੇ ਦਿਨ ਸੰਗਰੂਰ ਤੋਂ ਪੀ.ਡੀ.ਏ. ਦੇ ਉਮੀਦਵਾਰ ਜੱਸੀ ਜਸਰਾਜ ਵੋਟਾਂ ਮੰਗਣ ਲਈ ਪਿੰਡ ਮੰਡਵੀ ਪਹੁੰਚੇ ਸਨ।

jassi
ਭੜਕੇ ਜੱਸੀ ਜਸਰਾਜ ਨੇ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਦਿੱਤੀ ਧਮਕੀ, ਦੇਖੋ ਵੀਡੀਓ

ਇਸ ਦੌਰਾਨ ਉਨ੍ਹਾਂ ਨੇ ਇਕ ਜਨਸਭਾ ਨੂੰ ਸੰਬੋਧਨ ਕੀਤਾ।ਸੰਬੋਧਨ ਕਰਦੇ ਹੋਏ ਜੱਸੀ ਜਸਰਾਜ ਕੁਝ ਅਜਿਹਾ ਕਹਿ ਗਏ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ।

ਹੋਰ ਪੜ੍ਹੋ:ਤਰਨਤਾਰਨ: ਮੋਬਾਇਲ ਟਾਵਰ ‘ਤੇ ਲਟਕਦੀ ਮਿਲੀ ਲਾਸ਼, ਜਾਣੋ ਮਾਮਲਾ!

jassi
ਭੜਕੇ ਜੱਸੀ ਜਸਰਾਜ ਨੇ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਦਿੱਤੀ ਧਮਕੀ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਮੈਥੋਂ ਜੁੱਤੀਆਂ ਨਾ ਖਾ ਲਿਓ, ਨਹੀਂ ਵੋਟ ਪਾਉਣੀ ਤਾਂ ਨਾ ਪਾਓ।

-PTC News