ਸੰਗਰੂਰ: ਪਿਟਬੁੱਲ ਨੇ ਗਲੀ ‘ਚ ਖੇਡ ਰਹੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

sang
ਸੰਗਰੂਰ: ਪਿਟਬੁੱਲ ਨੇ ਗਲੀ 'ਚ ਖੇਡ ਰਹੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

ਸੰਗਰੂਰ: ਪਿਟਬੁੱਲ ਨੇ ਗਲੀ ‘ਚ ਖੇਡ ਰਹੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ,ਸੰਗਰੂਰ: ਪੰਜਾਬ ‘ਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਮਾਸੂਮ ਬੱਚੇ ਇਹਨਾਂ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿਥੇ ਹਰੀਪੁਰਾ ਬਸਤੀ ਵਿਖੇ ਇਕ ਚਾਰ ਸਾਲ ਦੇ ਬੱਚੇ ਨੂੰ ਪਿਟਬੁੱਲ ਕੁੱਤੇ ਵੱਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ।

sang
ਸੰਗਰੂਰ: ਪਿਟਬੁੱਲ ਨੇ ਗਲੀ ‘ਚ ਖੇਡ ਰਹੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਖਮੀ ਬੱਚਾ ਮਨਜੋਤ ਸਿੰਘ ਆਪਣੇ ਘਰ ਦੇ ਅੱਗੇ ਖੇਡ ਰਿਹਾ ਸੀ ਤੇ ਅਚਾਨਕ ਪਿੱਟਬੁੱਲ ਕੁੱਤੇ ਨੇ ਉਸ ਤੇ ਹਮਲਾ ਕਰ ਦਿੱਤਾ।

ਹੋਰ ਪੜ੍ਹੋ:ਮਾਨਸਾ: ਕਿਸਾਨ ਮੰਡੀ ‘ਚ ਬੈਠਾ ਕਰ ਰਿਹਾ ਸੀ ਫਸਲ ਦੀ ਰਾਖੀ, ਅਚਾਨਕ ਵਾਪਰਿਆ ਇਹ ਭਾਣਾ

san
ਸੰਗਰੂਰ: ਪਿਟਬੁੱਲ ਨੇ ਗਲੀ ‘ਚ ਖੇਡ ਰਹੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

ਬੱਚੇ ਦਾ ਰੋਣਾ ਸੁਣ ਕੇ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਕੁੱਤੇ ਤੋਂ ਬੱਚੇ ਨੂੰ ਛਡਾਇਆ ਤੇ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਸੰਗਰੂਰ ਲਿਆਂਦਾ।

sang
ਸੰਗਰੂਰ: ਪਿਟਬੁੱਲ ਨੇ ਗਲੀ ‘ਚ ਖੇਡ ਰਹੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

ਦੱਸਣਯੋਗ ਹੈ ਕਿ ਪਿਟਬੁੱਲ ਸਣੇ ਹੋਰਨਾਂ ਖਤਰਨਾਕ ਕੁੱਤਿਆਂ ਦਾ ਘਰਾਂ ‘ਚ ਰੱਖਣ ‘ਤੇ ਪਾਬੰਦੀ ਹੈ ਪਰ ਇਸਦੇ ਬਾਵਜੂਦ ਵੀ ਵੇਖਣ ‘ਚ ਆ ਰਿਹਾ ਹੈ ਕਿ ਵੱਡੀ ਗਿਣਤੀ”ਚ ਲੋਕ ਇਨ੍ਹਾਂ ਖਤਰਨਾਕ ਨਸਲ ਦੇ ਕੁੱਤਿਆਂ ਨੂੰ ਰੱਖਦੇ ਹਨ।

-PTC News