ਪਿੰਡ ਦੇ ਲੋਕਾਂ ਨੇ ਚੋਰਾਂ ਨੂੰ ਰੰਗੇ ਹੱਥੀਂ ਫੜਿਆ , ਇਸ ਤਰ੍ਹਾਂ ਚੋਰਾਂ ਦੀਆਂ ਕਢਵਾਈਆਂ ਚੀਕਾਂ ,ਦੇਖੋ ਵੀਡੀਓ

Sangrur Villagers caught robbers red-handed

ਪਿੰਡ ਦੇ ਲੋਕਾਂ ਨੇ ਚੋਰਾਂ ਨੂੰ ਰੰਗੇ ਹੱਥੀਂ ਫੜਿਆ , ਇਸ ਤਰ੍ਹਾਂ ਚੋਰਾਂ ਦੀਆਂ ਕਢਵਾਈਆਂ ਚੀਕਾਂ ,ਦੇਖੋ ਵੀਡੀਓ:ਪੰਜਾਬ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕਿ ਚੋਰ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।ਉਥੇ ਦਿਨ ਦਿਹਾੜੇ ਚੋਰ ਆਪਣਾ ਕੰਮ ਪੂਰੀ ਸਫਾਈ ਨਾਲ ਕਰ ਰਹੇ ਹਨ।ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਇਹ ਵੀਡੀਓ ਹੈ ਸੰਗਰੂਰ ਦੇ ਪਿੰਡ ਬਟਰਿਆਣਾ ਦੀ।ਜਿੱਥੇ 2 ਚੋਰ ਦਿਨ ਦਿਹਾੜੇ ਚੋਰੀ ਕਰਨ ਆਏ ਸਨ ਤਾਂ ਪਿੰਡ ਦੇ ਕੁੱਝ ਲੋਕਾਂ ਨੇ ਚੋਰਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ।

ਇਸ ਤੋਂ ਬਾਅਦ ਪਿੰਡ ਨੇ ਲੋਕਾਂ ਨੇ ਚੋਰਾਂ ਨਾਲ ਜੋ ਕੀਤਾ ,ਉਨ੍ਹਾਂ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ।ਦੱਸ ਦੱਸੀਏ ਕਿ ਪਿੰਡ ਦੇ ਕੁੱਝ ਲੋਕਾਂ ਨੇ ਚੋਰਾਂ ਨੂੰ ਰੱਸੇ ਨਾਲ ਪੁੱਠਾ ਲਮਕਾ ਲਿਆ ਅਤੇ ਚੋਰਾਂ ਦੀਆਂ ਚੀਕਾਂ ਕਢਵਾ ਦਿੱਤੀਆਂ।

ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਪਿੰਡ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਦੋ ਚੁੱਕੀਆਂ ਹਨ ਪਰ ਇਨ੍ਹਾਂ ਨੂੰ ਪੁੱਛਗਿੱਛ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ।

 

View this post on Instagram

 

A post shared by PTC News (Official) (@ptc_news) on


-PTCNews