Fri, Apr 26, 2024
Whatsapp

ਲੋਕ ਸਭਾ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸੰਗਰੂਰ ਸੀਟ ਤੋਂ ਠੋਕੀ ਦਾਅਵੇਦਾਰੀ

Written by  Jashan A -- February 05th 2019 12:08 PM
ਲੋਕ ਸਭਾ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸੰਗਰੂਰ ਸੀਟ ਤੋਂ ਠੋਕੀ ਦਾਅਵੇਦਾਰੀ

ਲੋਕ ਸਭਾ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸੰਗਰੂਰ ਸੀਟ ਤੋਂ ਠੋਕੀ ਦਾਅਵੇਦਾਰੀ

ਲੋਕ ਸਭਾ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸੰਗਰੂਰ ਸੀਟ ਤੋਂ ਠੋਕੀ ਦਾਅਵੇਦਾਰੀ,ਸੰਗਰੂਰ: ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਹੋਰ ਉਮੀਦਵਾਰ ਦਾ ਨਾਮ ਸਾਹਮਣੇ ਆ ਰਿਹਾ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸੰਗਰੂਰ ਤੋਂ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। [caption id="attachment_251399" align="aligncenter" width="300"]sangrur ਲੋਕ ਸਭਾ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸੰਗਰੂਰ ਸੀਟ ਤੋਂ ਠੋਕੀ ਦਾਅਵੇਦਾਰੀ[/caption] ਭੱਠਲ ਨੇ ਕਿਹਾ ਉਹ ਪੂਰੀ ਤਰ੍ਹਾਂ ਤਿਆਰ ਹੈ, ਤੇ ਪੰਜਾਬ ਵਿੱਚ ਹਰ ਅਹੁਦੇ ਉੱਤੇ ਕੰਮ ਕਰ ਚੁੱਕੀ ਹੈ। ਹੁਣ ਉਹ ਬਤੋਰ ਸੰਸਦ ਕੰਮ ਕਰਣਾ ਚਾਹੁੰਦੀ ਹੈ। ਉਸਦੇ ਲਈ ਉਨ੍ਹਾਂ ਦੀ ਤਿਆਰੀ ਪੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਹਾਈ ਕਮਾਨ ਉਨ੍ਹਾਂ ਨੂੰ ਜਿੰਮੇਵਾਰੀ ਦਿੰਦੀ ਹੈ ਤਾਂ ਉਹ ਪੂਰੀ ਇਸ ਦੇ ਲਈ ਤਿਆਰ ਹੈ। [caption id="attachment_251400" align="aligncenter" width="300"]sangrur ਲੋਕ ਸਭਾ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸੰਗਰੂਰ ਸੀਟ ਤੋਂ ਠੋਕੀ ਦਾਅਵੇਦਾਰੀ[/caption] ਇਸ ਤੋਂ ਪਹਿਲਾ ਕਾਂਗਰਸ ਵੱਲੋਂ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਨੇ ਫਿਰੋਜ਼ਪੁਰ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। -PTC News


Top News view more...

Latest News view more...