ਸਪਨਾ ਚੌਧਰੀ ਦੇ ਡਾਂਸ ਸ਼ੋਅ ‘ਚ ਚੱਲੀਆਂ ਡਾਗਾਂ, ਤਸਵੀਰਾਂ ਆਈਆਂ ਸਾਹਮਣੇ

sapna
ਸਪਨਾ ਚੌਧਰੀ ਦੇ ਡਾਂਸ ਸ਼ੋਅ ‘ਚ ਚੱਲੀਆਂ ਡਾਗਾਂ, ਤਸਵੀਰਾਂ ਆਈਆਂ ਸਾਹਮਣੇ

ਸਪਨਾ ਚੌਧਰੀ ਦੇ ਡਾਂਸ ਸ਼ੋਅ ‘ਚ ਚੱਲੀਆਂ ਡਾਗਾਂ, ਤਸਵੀਰਾਂ ਆਈਆਂ ਸਾਹਮਣੇ,ਹਰਿਆਣਾ ਦੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਆਪਣੇ ਡਾਂਸ ਸਦਕਾ ਦੁਨੀਆਂ ਭਰ ‘ਚ ਮਸ਼ਹੂਰ ਹੈ। ਉਹਨਾਂ ਦੇ ਇਸ ਅੰਦਾਜ਼ ਨੂੰ ਦੁਨੀਆ ਬੰਰ ਦੇ ਲੋਕ ਪਸੰਦ ਕਰਦੇ ਹਨ ਅਤੇ ਵਿਸ਼ਵ ‘ਚ ਉਹਨਾਂ ਨੂੰ ਚਾਹੁਣ ਵਾਲੇ ਮੌਜੂਦ ਹਨ। ਜਦੋਂ ਉਹ ਡਾਂਸ ਕਰਦੀ ਹੈ ਤਾਂ ਸ਼ੋਅ ਵਿੱਚ ਮੌਜੂਦ ਹਰ ਸ਼ਖਸ ਝੂਮ ਉੱਠਦਾ ਹੈ।

sapna
ਸਪਨਾ ਚੌਧਰੀ ਦੇ ਡਾਂਸ ਸ਼ੋਅ ‘ਚ ਚੱਲੀਆਂ ਡਾਗਾਂ, ਤਸਵੀਰਾਂ ਆਈਆਂ ਸਾਹਮਣੇ

ਪਰ ਇਸ ਦੇ ਨਾਲ ਇੱਕ ਹੋਰ ਗੱਲ ਹੈ ਕਿ ਸਪਨਾ ਦੇ ਸ਼ੋਅ ਵਿੱਚ ਭੀੜ ਭੜਕ ਜਾਂਦੀ ਹੈ।

ਹੋਰ ਪੜ੍ਹੋ:ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਹੁਣ ਨੌਕਰੀ ਦੇ ਨਾਲ ਮਿਲੇਗੀ PR !!

sapna
ਸਪਨਾ ਚੌਧਰੀ ਦੇ ਡਾਂਸ ਸ਼ੋਅ ‘ਚ ਚੱਲੀਆਂ ਡਾਗਾਂ, ਤਸਵੀਰਾਂ ਆਈਆਂ ਸਾਹਮਣੇ

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸਪਨਾ ਚੌਧਰੀ ਦੇ ਸ਼ੋਅ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਲੋਕਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਤੇ ਡਾਂਗਾਂ ਚੱਲ ਰਹੀਆਂ ਹਨ।

sapna
ਸਪਨਾ ਚੌਧਰੀ ਦੇ ਡਾਂਸ ਸ਼ੋਅ ‘ਚ ਚੱਲੀਆਂ ਡਾਗਾਂ, ਤਸਵੀਰਾਂ ਆਈਆਂ ਸਾਹਮਣੇ

ਜਿਸ ਦੌਰਾਨ ਸਪਨਾ ਚੌਧਰੀ ਵੀ ਖੜੀ ਹੋਈ ਨਜ਼ਰ ਆ ਰਹੀ ਹੈ। ਉਹ ਸ਼ੋਅ ਵਿੱਚ ਹੰਗਾਮਾ ਦੇਖ ਕੇ ਮੁਸਕਰਾ ਰਹੀ ਹੈ। ਇਹ ਵੀਡਿਓ ਭਾਵੇਂ ਪੁਰਾਣਾ ਹੈ ਪਰ ਇਹ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਤੁਸੀਂ ਤਸਵੀਰਾਂ ‘ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਪਨਾ ਚੌਧਰੀ ਦੇ ਸ਼ੋਅ ‘ਚ ਡਾਂਗਾ ਚੱਲੀਆਂ।

-PTC News