Sapna Choudhary : ਸਪਨਾ ਚੌਧਰੀ ਡਾਂਸ ਦੇ ਨਾਲ -ਨਾਲ ਕਰਦੀ ਹੈ ਇਹ ਕੰਮ ,ਦੇਖੋ ਵੀਡੀਓ

Sapna Choudhary Fitness Exercise working out In Jim
Sapna Choudhary : ਸਪਨਾ ਚੌਧਰੀ ਡਾਂਸ ਦੇ ਨਾਲ -ਨਾਲ ਕਰਦੀ ਹੈ ਇਹ ਕੰਮ ,ਦੇਖੋ ਵੀਡੀਓ    

Sapna Choudhary : ਸਪਨਾ ਚੌਧਰੀ ਡਾਂਸ ਦੇ ਨਾਲ -ਨਾਲ ਕਰਦੀ ਹੈ ਇਹ ਕੰਮ ,ਦੇਖੋ ਵੀਡੀਓ:ਚੰਡੀਗੜ੍ਹ : ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ ਪਰ ਹਾਲ ਹੀ ‘ਚ ਸਪਨਾ ਜਿਮ ‘ਚ ਵਰਕਆਊਟ ਕਰਦੀ ਨਜ਼ਰ ਆਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Sapna Choudhary Fitness Exercise working out In Jim
Sapna Choudhary : ਸਪਨਾ ਚੌਧਰੀ ਡਾਂਸ ਦੇ ਨਾਲ -ਨਾਲ ਕਰਦੀ ਹੈ ਇਹ ਕੰਮ ,ਦੇਖੋ ਵੀਡੀਓ

ਡਾਂਸਰ ਸਪਨਾ ਆਪਣੀ ਖ਼ੂਬਸੂਰਤੀ ਦੇ ਨਾਲ-ਨਾਲ ਆਪਣੀ ਫਿੱਟਨੈਸ ਦਾ ਵੀ ਖ਼ਾਸ ਖਿਆਲ ਰੱਖਦੀ ਹੈ। ਉਸ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿੰਮ ‘ਚ ਖ਼ੂਬ ਪਸੀਨਾ ਵਹਾਉਣਾ ਪੈਂਦਾ ਹੈ।ਜਿੰਮ ‘ਚ ਉਹ ਸ਼ਰੀਰ ਦੇ ਹਰ ਹਿੱਸੇ ਨੂੰ ਫ਼ਿੱਟ ਰੱਖਣ ਲਈ ਤਰ੍ਹਾਂ-ਤਰ੍ਹਾਂ ਦੀਆਂ ਐਕਸਰਸਾਈਜ਼ ਕਰਦੇ ਹਨ।

Sapna Choudhary Fitness Exercise working out In Jim
Sapna Choudhary : ਸਪਨਾ ਚੌਧਰੀ ਡਾਂਸ ਦੇ ਨਾਲ -ਨਾਲ ਕਰਦੀ ਹੈ ਇਹ ਕੰਮ ,ਦੇਖੋ ਵੀਡੀਓ

ਤੁਹਾਨੂੰ ਵੀ ਵਿਖਾਉਂਦੇ ਹਾਂ ਸਪਨਾ ਚੌਧਰੀ ਆਪਣੀ ਫਿਟਨੈੱਸ ਲਈ ਕਿਸ ਤਰ੍ਹਾਂ ਦੀਆਂ ਐਕਸਰਸਾਈਜ਼ ਕਰਦੀ ਹੈ। ਫਿੱਟਨੈਸ ਲਈ ਸਪਨਾ ਦੀ ਲਗਨ ਦੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਇੰਨਾ ਰੁੱਝੇ ਰਹਿਣ ਤੋਂ ਬਾਅਦ ਵੀ ਉਹ ਆਪਣੀ ਫਿੱਟਨੈਸ ਨੂੰ ਕਾਫੀ ਤਵੱਜੋ ਦਿੰਦੀ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਸਪਨਾ ਚੌਧਰੀ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ‘ਚ ਸਪਨਾ ਹਰੇ ਰੰਗ ਦੇ ਸੂਟ ‘ਚ ਬੋਲਡ ਡਾਂਸ ਮੂਵ ਕਰਦੀ ਦਿਖਾਈ ਦਿੱਤੀ ਸੀ। ਉਸ ਦੇ ਇਸ ਅੰਦਾਜ਼ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਚੌਧਰੀ ਨੇ ਇਸ ਵਾਰ ਗੋਆ ਦੇ ਕੈਸੀਨੋ ‘ਚ ਜ਼ਬਰਦਸਤ ਡਾਂਸ ਕੀਤਾ ਹੈ।
-PTCNews