Advertisment

ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਕੀਤਾ ਨਾਗਿਨ ਡਾਂਸ ,ਮਚਾਇਆ ਤਹਿਲਕਾ

author-image
Shanker Badra
New Update
ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਕੀਤਾ ਨਾਗਿਨ ਡਾਂਸ ,ਮਚਾਇਆ ਤਹਿਲਕਾ
Advertisment
ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਕੀਤਾ ਨਾਗਿਨ ਡਾਂਸ ,ਮਚਾਇਆ ਤਹਿਲਕਾ:ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ।ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ।ਸਪਨਾ ਚੌਧਰੀ ਇਨ੍ਹਾਂ ਦਿਨੀਂ ਐਂਟਰਟੇਨਮੈਂਟ ਇੰਡਸਟਰੀ ਵਿੱਚ ਆਪਣੀ ਹੌਟਨੈਸ ਦਾ ਜਲਵਾ ਬਿਖੇਰ ਰਹੀ ਹੈ।ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਰਾਇਲ ਹੁੰਦੇ ਹਨ ਪਰ ਹੁਣ ਦਿੱਲੀ ਵਿੱਚ ਸਪਨਾ ਚੌਧਰੀ ਦੀ ਪਰਫਾਰਮੈਂਸ ਦੇ ਕੁੱਝ ਵੀਡੀਓ ਵਾਇਰਲ ਹੋ ਰਹੇ ਹਨ। ਸਪਨਾ ਚੌਧਰੀ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ,ਜਿਸ 'ਚ ਉਹ 'ਤੇਰੀ ਆਂਖਿਆ ਕਾ ਯੋ ਕਾਜਲ' 'ਤੇ ਸ਼ਾਨਦਾਰ ਡਾਂਸ ਕਰ ਰਹੀ ਹੈ।ਉਦੋਂ ਹੀ ਨਾਗਿਨ ਡਾਂਸ ਵਾਲੀ ਧੁਨ ਵਜਦੀ ਹੈ ਤਾਂ ਉਹ ਝੂਮ ਕੇ ਨਾਗਿਨ ਡਾਂਸ ਕਰਨ ਲੱਗਦੀ ਹੈ। ਸਪਨਾ ਚੌਧਰੀ ਦਾ ਇਹ ਵੀਡੀਓ ਜਮ ਕੇ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ਵਿੱਚ ਸਪਨਾ ਚੌਧਰੀ ਆਪਣੀ ਟੀਮ ਦੇ ਨਾਲ ਮਸਤ ਅੰਦਾਜ਼ ਵਿੱਚ ਝੂਮ ਰਹੀ ਹੈ।ਬਲਿਊ ਕਲਰ ਦੇ ਲਹਿੰਗੇ 'ਚ ਸਪਨਾ ਬੇਹੱਦ ਖੂਬਸੂਰਤ ਅਤੇ ਸਟਾਈਲਿਸ਼ ਲੱਗ ਰਹੀ ਹੈ।ਕੁੱਝ ਦਿਨ ਪਹਿਲਾਂ ਹੀ ਸਪਨਾ ਚੌਧਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ।ਜਿਸ ਵਿੱਚ ਉਹ ਵੈਸਟਰਨ ਅੰਦਾਜ਼ ਵਿੱਚ ਨਜ਼ਰ ਆ ਰਹੀ ਸੀ।ਸਪਨਾ ਚੌਧਰੀ ਦਾ ਇਹ ਨਵਾਂ ਰੰਗ ਢੰਗ ਖੂਬ ਪਸੰਦ ਕੀਤਾ ਗਿਆ ਸੀ।
-PTCNews-
latest-news india-latest-news news-in-punjabi news-in-punjab sapna-choudhary
Advertisment

Stay updated with the latest news headlines.

Follow us:
Advertisment