Thu, Apr 25, 2024
Whatsapp

ਬਿਗ ਬਾਸ ਦੀ ਇਸ ਪ੍ਰਤੀਭਾਗੀ ਨੇ ਦਿੱਤੀ ਆਤਮ-ਹੱਤਿਆ ਦੀ ਧਮਕੀ, ਲਿਖੀ ਚਿੱਠੀ

Written by  Gagan Bindra -- October 06th 2017 07:09 AM -- Updated: October 06th 2017 07:12 AM
ਬਿਗ ਬਾਸ ਦੀ ਇਸ ਪ੍ਰਤੀਭਾਗੀ ਨੇ ਦਿੱਤੀ ਆਤਮ-ਹੱਤਿਆ ਦੀ ਧਮਕੀ, ਲਿਖੀ ਚਿੱਠੀ

ਬਿਗ ਬਾਸ ਦੀ ਇਸ ਪ੍ਰਤੀਭਾਗੀ ਨੇ ਦਿੱਤੀ ਆਤਮ-ਹੱਤਿਆ ਦੀ ਧਮਕੀ, ਲਿਖੀ ਚਿੱਠੀ

ਬਿਗ ਬਾਸ ਦੀ ਇਸ ਪ੍ਰਤੀਭਾਗੀ ਨੇ ਦਿੱਤੀ ਆਤਮ-ਹੱਤਿਆ ਦੀ ਧਮਕੀ, ਲਿਖੀ ਚਿੱਠੀ: ਬਿਗ ਬਾਸ ਸ਼ੁਰੂ ਅਜੇ ਹੋਇਆ ਨਹੀਂ ਕਿ ਡਰਾਮਿਆਂ ਦਾ ਦੌਰ ਵੀ ਨਾਲ ਹੀ ਸ਼ੁਰੂ ਹੋ ਗਿਆ ਹੈ।ਬਿਗ ਬਾਸ ਦੀ ਇਸ ਪ੍ਰਤੀਭਾਗੀ ਨੇ ਦਿੱਤੀ ਆਤਮ-ਹੱਤਿਆ ਦੀ ਧਮਕੀ, ਲਿਖੀ ਚਿੱਠੀਸਪਨਾ ਚੌਧਰੀ ਨੇ ਚਾਹੇ ਸ਼ੋਅ ਦੀ ਸ਼ੁਰੂਆਤ 'ਚ ਧਮਾਕੇਦਾਰ ਐਂਟਰੀ ਕੀਤੀ ਪਰ ਕੁਝ ਦਿਨਾਂ ਤੋਂ ਬਾਅਦ ਹੀ ਉਸ ਦੀ ਸ਼ਖ਼ਸੀਅਤ ਦਾ ਅਲੱਗ ਪਹਿਲੂ ਦੇਖਣ ਨੂੰ ਮਿਲਿਆ। ਇੱਕ ਵੀਡੀਓ ਵਿੱਚ ਸਪਨਾ ਚੌਧਰੀ ਨੇ ਕਿਹਾ ਕਿ ਉਹ ਬਿਗ ਬਾਸ ਹਾਊਸ ਦੇ ਘਰ ਤੋਂ ਹੁਣ ਆਪਣੇ ਘਰ ਜਾਣਾ ਚਾਹੁੰਦੀ ਹੈ। ਇਹ ਬਿਆਨ ਉਸਨੇ ਬਿਗ ਬਾਸ ਹਾਊਸ ਵਿੱਚ ਦਾਖਲ ਹੋਣ ਤੋਂ ਦੋ ਦਿਨ ਬਾਅਦ ਦਿੱਤਾ ਹੈ।ਬਿਗ ਬਾਸ ਦੀ ਇਸ ਪ੍ਰਤੀਭਾਗੀ ਨੇ ਦਿੱਤੀ ਆਤਮ-ਹੱਤਿਆ ਦੀ ਧਮਕੀ, ਲਿਖੀ ਚਿੱਠੀਪਿਛਲੇ ਸਾਲ ਸੁਪਨਾ ਚੌਧਰੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦਾ ਕਾਰਨ ਸਤਪਾਲ ਤੰਵਰ ਨਾਮਕ ਇਕ ਵਿਅਕਤੀ ਵੱਲੋਂ ਦਰਜ ਕੀਤਾ ਗਿਆ ਕੇਸ ਸੀ। ਉਸਨੇ ਇਕ ਖੁਦਕੁਸ਼ੀ ਨੋਟ ਵੀ ਲਿਖਿਆ ਸੀ, ਜੋ ਹੁਣ ਇੰਟਰਨੈੱਟ ਉੱਤੇ ਵਾਇਰਲ ਹੋ ਰਿਹਾ ਹੈ।ਬਿਗ ਬਾਸ ਦੀ ਇਸ ਪ੍ਰਤੀਭਾਗੀ ਨੇ ਦਿੱਤੀ ਆਤਮ-ਹੱਤਿਆ ਦੀ ਧਮਕੀ, ਲਿਖੀ ਚਿੱਠੀ-PTC News


  • Tags

Top News view more...

Latest News view more...