ਫਿਲਮ “ਸਰਦਾਰ ਜੀ” ਨੂੰ ਲੈ ਕੇ ਕਿਉਂ ਟੁੱਟਾ ਦਿਲਜੀਤ ਦਾ ਦਿਲ, ਜਾਣੋ!

ਸਰਦਾਰ ਜੀ ਫਿਲਮ ਨੇ ਪੰਜਾਬੀਆਂ ਦੇ ਦਿਲ 'ਚ ਇੱਕ ਖਾਸ ਜਗ੍ਹਾ ਬਣਾਈ

ਸਰਦਾਰ ਜੀ ਫਿਲਮ ਨੇ ਪੰਜਾਬੀਆਂ ਦੇ ਦਿਲ ‘ਚ ਇੱਕ ਖਾਸ ਜਗ੍ਹਾ ਬਣਾਈ ਸੀ ਅਤੇ ਹਸਾ ਹਸਾ ਕੇ ਲੋਕਾਂ ਦੇ ਢਿੱਡ ‘ਚ ਪੀੜਾਂ ਪਾ ਦਿੱਤੀਆਂ ਸਨ।
ਹੁਣ, ਇਸ ਫਿਲਮ ਦੀ ਹਿੰਦੀ ਵਿੱਚ ਡਬਿੰਗ ਹੋ ਰਹੀ ਹੈ ਜਿਸਨੂੰ ਲੈ ਕੇ ਦਿਲਜੀਤ ਖੁਸ਼ ਨਹੀਂ ਲੱਗ ਰਹੇ। ਉਹਨਾਂ ਟਵੀਟ ਕਰ ਕੇ ਆਪਣੀ ਨਿਰਾਸ਼ਾ ਬਾਰੇ ਜਾਣਕਾਰੀ ਦਿੱਤੀ।
ਆਓ, ਜਾਣੋ ਕੀ ਕਿਹਾ ਦਿਲਜੀਤ ਨੇ:ਸਰਦਾਰ ਜੀ ਫਿਲਮ ਨੇ ਪੰਜਾਬੀਆਂ ਦੇ ਦਿਲ 'ਚ ਇੱਕ ਖਾਸ ਜਗ੍ਹਾ ਬਣਾਈਜੋ ਪੰਜਾਬੀ ‘ਚ ਡਾਇਲਾਗ ਪੰਚ ਆ ਉਹ ਹਿੰਦੀ ‘ਚ ਵਰਕ ਨੀਂ ਹੁੰਦੇ। ਮਜ਼ਾ ਚਲੇ ਜਾਂਦਾ। ਹਿੰਦੀ ਡੱਬ ਲਈ ਡਾਇਲਾਗ ਪੰਚ ਹੋਰ ਚਾਹੀਦੇ ਸੀ। ਇਹਨਾਂ ਨੇ ਗਾਣੇ ਵੀ ਹਿੰਦੀ ‘ਚ ਡੱਬ ਕਰਤੇ। ਮੈਂ ਪਹਿਲਾਂ ਵੀ ਕਿਹਾ ਕਾਮਪਰੋਮਾਈਜ਼ ਈ ਆ, ਕਰੋ ਲਓ ਹੁਣ! ਮੈਂ ਵੀ ਨਵੀਂ ਫਿਲਮ ਦੀ ਸ਼ੂਟ ‘ਤੇ ਆਂ। ਇੱਥੇ ਵਾਲੇ ਪੰਚ ਨਾ ਮਿਸ ਹੋ ਜਾਣ! ਟਾ ਟਾ”
ਲੱਗਦਾ ਹੈ ਕਿ ਦਿਲਜੀਤ ਨੂੰ ਹਿੰਦੀ ‘ਚ ਡੱਬ ਹੋ ਰਹੀ ਸਰਦਾਰ ਜੀ ਬਿਲਕੁਲ ਪਸੰਦ ਨਹੀਂ ਆਈ, ਹੁਣ ਦੇਖਣਾ ਹੋਵੇਗਾ ਕਿ ਦਰਸ਼ਕਾਂ ਦੇ ਦਿਲ ਨੂੰ ਇਹ ਫਿਲਮ ਕਿੰਨ੍ਹਾ ਕੁ ਭਾਉਂਦੀ ਹੈ!ਸਰਦਾਰ ਜੀ ਫਿਲਮ ਨੇ ਪੰਜਾਬੀਆਂ ਦੇ ਦਿਲ 'ਚ ਇੱਕ ਖਾਸ ਜਗ੍ਹਾ ਬਣਾਈ

-PTC News