Fri, Apr 19, 2024
Whatsapp

ਸਤਿੰਦਰ ਸਰਤਾਜ ਨੇ ਸ਼ੇਅਰ ਕੀਤੀ ਟਰੂਡੋ ਨਾਲ ਮੁਲਾਕਾਤ ਦੀ ਵੀਡੀਓ

Written by  Joshi -- February 23rd 2018 03:59 PM
ਸਤਿੰਦਰ ਸਰਤਾਜ ਨੇ ਸ਼ੇਅਰ ਕੀਤੀ ਟਰੂਡੋ ਨਾਲ ਮੁਲਾਕਾਤ ਦੀ ਵੀਡੀਓ

ਸਤਿੰਦਰ ਸਰਤਾਜ ਨੇ ਸ਼ੇਅਰ ਕੀਤੀ ਟਰੂਡੋ ਨਾਲ ਮੁਲਾਕਾਤ ਦੀ ਵੀਡੀਓ

Satinder Sartaj meets Justin Trudeau: ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਅਤੇ ਅਦਾਕਾਰੀ 'ਚ ਆਪਣਾ ਕਮਾਲ ਦਿਖਾ ਚੁੱਕੇ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਉਹਨਾਂ ਨੇ ਸ਼ਬਦਾਂ 'ਚ ਇੰਝ ਬਿਆਨ ਕੀਤਾ ਹੈ "ਜਿਨ੍ਹਾਂ ਕੋਲ਼ ਨੇ ਜ਼ੁਬਾਨਾਂ ਓਹੀ ਕਰਦੇ ਨੇ ਰਾਜ ।  ਤਾਂਹੀ ਗੀਤ ਲਿਖੇ ਜਾਣੇ ਤਾਂਹੀ ਗਾਊ ਸਰਤਾਜ ।" Satinder Sartaj meets Justin Trudeau: ਦੱਸ ਦੇਈਏ ਕਿ ਮਸ਼ਹੂਰ ਸੂਫੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੂੰ ਪੀ.ਯੂ ਦਾ ਬ੍ਰੈਂਡ ਐਂਬੈਸਡਰ ਹਨ ਅਤੇ ਇਸਦੇ ਨਾਲ ਹੀ ਪੀ.ਯੂ ਦੀ ਏਲਯੂਮਿਨਾਈ ਐਸੋਸੀਏਸ਼ਨ ਦਾ ਓਰਨਰੀ ਮੈਂਬਰ ਵੀ ਬਣਾਇਆ ਗਿਆ ਹੈ। —PTC News


Top News view more...

Latest News view more...