Wed, Apr 24, 2024
Whatsapp

ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

Written by  Joshi -- January 25th 2018 05:14 PM -- Updated: January 25th 2018 05:20 PM
ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

second list of the organizational structure of SC Wing released: • ਜੋਨਲ ਪ੍ਰਧਾਨਾਂ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ- ਰਣੀਕੇ। ਚੰਡੀਗੜ: ਐਸ.ਸੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੂੰ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੀ ਦੂਜੀ ਸੂਚੀ ਜਾਰੀ ਕੀਤੀ। second list of the organizational structure of SC Wing releasedਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦੇ ਹੋਏ ਸ. ਗੁਲਜਾਰ ਸਿੰਘ ਰਾਣੀਕੇ ਨੇ ਦੱਸਿਆ ਕਿ ਸ. ਮਨਜੀਤ ਸਿੰਘ ਮਹਿਤੋਂ ਨੂੰ ਐਸ.ਸੀ ਵਿੰਗ ਦਾ ਦਫਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹ ਕਿ ਪਹਿਲਾਂ ਦੀ ਤਰਾਂ ਐਸ.ਸੀ ਵਿੰਗ ਨੂੰ ਪੰਜ ਜੋਨਾਂ ਵਿੱਚ ਵੰਡਿਆ ਗਿਆ ਹੈ। ਉਹਨਾਂ ਕਿਹਾ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਜੋਨ ਵਾਈਜ ਪ੍ਰਧਾਨ ਲਗਾਇਆ ਗਿਆ ਹੈ ਉਹਨਾਂ ਵਿੱਚ ਸ. ਬਲਵਿੰਦਰ ਸਿੰਘ ਹੈਪੀ ਨੂੰ ਮਾਲਵਾ ਜੋਨ 1, ਸ. ਭਾਗ ਸਿੰਘ ਮਾਨਗੜ• ਨੂੰ ਮਾਲਵਾ ਜੋਨ 3, ਸ. ਦਰਸ਼ਨ ਸਿੰਘ ਕੋਟ ਖਰਾਰ ਖਾਂ ਨੂੰ ਦੋਆਬਾ ਜੋਨ, ਅਤੇ ਸ. ਪਰਗਟ ਸਿੰਘ ਬਨਵਾਲੀਪੁਰ ਨੂੰ ਮਾਝਾ ਜੋਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। second list of the organizational structure of SC Wing releasedਸ. ਗੁਲਜਾਰ ਸਿੰਘ ਰਾਣੇਕੇ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਜਿਲਾਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਪਰਮਜੀਤ ਸਿੰਘ ਵਨੀਏਕੇ ਜਿਲਾ ਅੰਮ੍ਰਿਤਸਰ (ਦਿਹਾਤੀ), ਸ. ਦਿਲਬਾਗ ਸਿੰਘ ਪ੍ਰਧਾਨ ਜਿਲਾ ਅੰਮ੍ਰਿਤਸਰ (ਸ਼ਹਿਰੀ), ਸ. ਮੱਖਣ ਸਿੰਘ ਜਿਲਾ ਬਠਿੰਡਾ (ਸ਼ਹਿਰੀ), ਸ. ਦਰਸ਼ਨ ਸਿੰਘ ਕੋਟਫੱਤਾ ਜਿਲਾ ਬਠਿੰਡਾ (ਦਿਹਾਤੀ), ਐਡਵੋਕੇਟ ਸਤਨਾਮ ਸਿੰਘ ਬਰਨਾਲਾ (ਦਿਹਾਤੀ), ਡਾ. ਗੁਰਚਰਨ ਸਿੰਘ ਹਰਬੰਸਪੁਰਾ ਜਿਲਾ ਫਤਿਹਗੜ• ਸਾਹਿਬ, ਸ. ਕੇਵਲ ਸਿੰਘ ਸੋਹਤਾ ਜਿਲਾ ਫਰੀਦਕੋਟ, ਕੈਪਟਨ ਸਰਵਣ ਸਿੰਘ ਜਿਲਾ ਫਿਰੋਜਪੁਰ, ਸ. ਲਖਵਿੰਦਰ ਸਿੰਘ ਘੁੰਮਣ ਜਿਲਾ ਗੁਰਦਾਸਪੁਰ, ਸ. ਪਰਮਜੀਤ ਸਿੰਘ ਜਿਲਾ ਹੁਸ਼ਿਆਰਪੁਰ, ਸ. ਪਰਮਜੀਤ ਸਿੰਘ ਰੇਰੂ ਜਿਲਾ ਜਲੰਧਰ (ਸ਼ਹਿਰੀ), ਸ. ਤਰਸੇਮ ਸਿੰਘ ਜਿਲਾ ਜਲੰਧਰ (ਦਿਹਾਤੀ), ਮਾਸਟਰ ਗੁਰਦੇਵ ਸਿੰਘ ਜਿਲਾ ਕਪੂਰਥਲਾ, ਸ. ਪ੍ਰੇਮ ਸਿੰਘ ਹਰਨਾਮਪੁਰਾ ਪ੍ਰਧਾਨ, ਪੁਲਿਸ ਜਿਲਾ ਜਗਰਾਉਂ, (ਲੁਧਿਆਣਾ), ਸ. ਕੁਲਦੀਪ ਸਿੰਘ ਖਾਲਸਾ ਜਿਲਾ ਲੁਧਿਆਣਾ (ਸ਼ਹਿਰੀ), ਸ. ਭੁਪਿੰਦਰ ਸਿੰਘ ਸਾਹੋਕੇ ਜਿਲਾ ਮੋਗਾ, ਸ. ਦਿਲਬਾਗ ਸਿੰਘ ਜਿਲਾ ਮੋਹਾਲੀ, ਸ. ਬਿੱਕਰ ਸਿੰਘ ਚੰਨੋ ਜਿਲਾ ਸ੍ਰੀ ਮੁਕਤਸਰ ਸਾਹਿਬ (ਦਿਹਾਤੀ), ਸ. ਪਰਮਿੰਦਰ ਸਿੰਘ ਪਾਸ਼ਾ ਜਿਲਾ ਸ਼੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸ. ਗੁਰਚਰਨ ਸਿੰਘ ਖਾਲਸਾ ਜਿਲਾ ਪਟਿਆਲਾ (ਸ਼ਹਿਰੀ), ਸ. ਜਸਪਾਲ ਸਿੰਘ ਕਲਿਆਣ ਜਿਲਾ ਪਟਿਆਲਾ (ਦਿਹਾਤੀ), ਸ. ਗੁਰਜੀਤ ਸਿੰਘ ਜਿਲਾ ਪਠਾਨਕੋਟ (ਦਿਹਾਤੀ),ਸ. ਗੁਰਪਾਲ ਸਿੰਘ ਖੇੜੀ ਜਿਲਾ ਰੋਪੜ•, ਸ਼੍ਰੀ ਸੋਹਣ ਲਾਲ ਢਾਂਡਾ ਜਿਲਾ ਨਵਾਂਸਹਿਰ ਅਤੇ ਸ. ਮਲਕੀਤ ਸਿੰਘ ਚੰਗਾਲ ਜਿਲਾ ਸੰਗਰੂਰ ਦੇ ਪ੍ਰਧਾਨ ਹੋਣਗੇ। —PTC News


Top News view more...

Latest News view more...