ਕਾਂਗਰਸ ਦੇ ਸੀਨੀਅਰ ਆਗੂ ਦਾ ਹੋਇਆ ਦਿਹਾਂਤ

By Joshi - January 14, 2018 9:01 pm

Senior Congress Leader Satnam Singh Kainth passes away: ਕਾਂਗਰਸ ਦੇ ਸੀਨੀਅਰ ਆਗੂ ਸਤਨਾਮ ਸਿੰਘ ਕੈਂਥ ਦਾ ਅੱਜ, ਐਤਵਾਰ ਨੂੰ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Senior Congress Leader Satnam Singh Kainth passes awayਸਤਨਾਮ ਸਿੰਘ ਕੈਂਥ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸਨ।ਇਸ ਤੋਂ ਪਹਿਲਾਂ ਉਹ ਬਸਪਾ ਵਲੋਂ ਫਿਲੌਰ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਹਨ।

ਪਰ, ਬਾਅਦ 'ਚ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ।

—PTC News

adv-img
adv-img