ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ

Senior Counselor Amardeep Singh Khanna Nagar improvement trust nabha chairman

ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ:ਨਾਭਾ : ਪੰਜਾਬ ਸਰਕਾਰ ਨੇ ਅਮਰਦੀਪ ਸਿੰਘ ਖੰਨਾ ਸੀਨੀਅਰ ਕੌਸਲਰ ਨੂੰ ਇੰਪਰੂਵਮੈਂਟ ਟਰੱਸਟ ਨਾਭਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ।

Senior Counselor Amardeep Singh Khanna Nagar improvement trust nabha chairman
ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ

ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।ਇਸ ਤੋਂ ਬਾਅਦ ਸਮੁੱਚੇ ਪਟਿਆਲਾ ਜ਼ਿਲ੍ਹੇ ਵਿੱਚ ਇਸ ਨਿਯੁਕਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Senior Counselor Amardeep Singh Khanna Nagar improvement trust nabha chairman
ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ ਨਗਰ ਸੁਧਾਰ ਟਰੱਸਟ ਨਾਭਾ ਦੇ ਬਣੇ ਚੇਅਰਮੈਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਮਸ਼ਹੂਰ ਗਾਇਕ ਮੀਕਾ ਸਿਘ ਨੇ ਮੰਗੀ ਮੁਆਫ਼ੀ , FWICE ਨੇ ਮੀਕਾ ‘ਤੇ ਲੱਗੀ ਪਾਬੰਦੀ ਹਟਾਈ

ਜ਼ਿਕਰਯੋਗ ਹੈ ਕਿ ਅਮਰਦੀਪ ਖੰਨਾ ਨਾਭਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਪੰਜ ਵਾਰ ਲਗਾਤਾਰ ਨਗਰ ਕੌਂਸਲ ਦੇ ਕੌਂਸਲਰ ਬਣਦੇ ਆ ਰਹੇ ਹਨ।
-PTCNews