Advertisment

ਗੁਜਰਾਤ 'ਚ ਸਿਲੰਡਰ ਫਟਣ ਨਾਲ 7 ਲੋਕਾਂ ਦੀ ਮੌਤ, ਫੈਲੀ ਸਨਸਨੀ

author-image
Jashan A
New Update
ਗੁਜਰਾਤ 'ਚ ਸਿਲੰਡਰ ਫਟਣ ਨਾਲ 7 ਲੋਕਾਂ ਦੀ ਮੌਤ, ਫੈਲੀ ਸਨਸਨੀ
Advertisment
publive-imageਨਵੀਂ ਦਿੱਲੀ: ਗੁਜਰਾਤ (
Advertisment
Gujrat) 'ਚ ਅਹਿਮਦਾਬਾਦ ਸ਼ਹਿਰ ਦੇ ਬਾਹਰੀ ਇਲਾਕੇ 'ਚ ਧਮਾਕਾ (Blast) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਕਮਰੇ 'ਚ ਐੱਲ.ਪੀ.ਜੀ. ਸਿਲੰਡਰ (cylinder blast) ਤੋਂ ਗੈਸ ਲੀਕ ਹੋ ਗਈ ਸੀ, ਜਿਸ ਕਾਰਨ ਇਹ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 7 ਲੋਕਾਂ (
Advertisment
seven people killed) ਦੀ ਝੁਲਸ ਕੇ ਮੌਤ ਹੋ ਗਈ। ਮਰਨ ਵਾਲਿਆਂ 'ਚ ਬੱਚੇ ਅਤੇ ਜਨਾਨੀਆਂ ਵੀ ਸ਼ਾਮਲ ਹਨ। publive-imageਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਰਾਤ ਦੀ ਹੈ ਪਰ ਪੀੜਤਾਂ ਦੀ ਮੌਤ ਪਿਛਲੇ ਕੁਝ ਦਿਨਾਂ 'ਚ ਇਲਾਜ ਦੌਰਾਨ ਹੋਈ।'ਜਦੋਂ 20 ਜੁਲਾਈ ਦੀ ਰਾਤ ਐੱਲ.ਪੀ.ਜੀ. ਸਿਲੰਡਰ ਤੋਂ ਗੈਸ ਲੀਕ ਸ਼ੁਰੂ ਹੋਈ, ਉਦੋਂ ਕੁਝ ਮਜ਼ਦੂਰ ਇਕ ਫੈਕਟਰੀ 'ਚ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਕ ਛੋਟੇ ਜਿਹੇ ਕਮਰੇ 'ਚ ਸੌਂ ਰਹੇ ਸਨ। publive-imageਜਦੋਂ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਜਗਾਉਣ ਲਈ ਦਰਵਾਜ਼ਾ ਖੜਕਾਇਆ ਤਾਂ ਇਕ ਮਜ਼ਦੂਰ ਉੱਠਿਆ ਅਤੇ ਉਸ ਨੇ ਬੱਤੀ ਜਗਾਈ, ਜਿਸ ਨਾਲ ਧਮਾਕਾ ਹੋ ਗਿਆ।'' ਤਿੰਨ ਲੋਕਾਂ ਦੀ ਵੀਰਵਾਰ ਨੂੰ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ 4 ਹੋਰ ਦੀ ਸ਼ੁੱਕਰਵਾਰ ਨੂੰ ਮੌਤ ਹੋਈ।'' publive-image -PTC News-
blast cylinder-blast seven-people-killed gujrat
Advertisment

Stay updated with the latest news headlines.

Follow us:
Advertisment