Sat, Apr 20, 2024
Whatsapp

ਇੱਕ ਬਾਈਕ 'ਤੇ 7 ਲੋਕ ਸਵਾਰ ,ਪੁਲਿਸ ਵਾਲੇ ਬੋਲੇ - ਚਲਾਨ ਤੋਂ ਨਹੀਂ, ਯਮਰਾਜ ਤੋਂ ਡਰੀਏ

Written by  Shanker Badra -- August 16th 2021 04:11 PM
ਇੱਕ ਬਾਈਕ 'ਤੇ 7 ਲੋਕ ਸਵਾਰ ,ਪੁਲਿਸ ਵਾਲੇ ਬੋਲੇ - ਚਲਾਨ ਤੋਂ ਨਹੀਂ, ਯਮਰਾਜ ਤੋਂ ਡਰੀਏ

ਇੱਕ ਬਾਈਕ 'ਤੇ 7 ਲੋਕ ਸਵਾਰ ,ਪੁਲਿਸ ਵਾਲੇ ਬੋਲੇ - ਚਲਾਨ ਤੋਂ ਨਹੀਂ, ਯਮਰਾਜ ਤੋਂ ਡਰੀਏ

ਯੂਪੀ : ਇੱਕ ਬਾਈਕ ਅਤੇ ਉਸ 'ਤੇ 7 ਲੋਕ ਸਵਾਰ ,ਜੀ ਹਾਂ। ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ। ਓਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਇੱਕ ਬਾਈਕ 'ਤੇ ਇੰਨੇ ਲੋਕਾਂ ਨੂੰ ਵੇਖ ਕੇ ਯੁਪੀ ਦੀ ਪੁਲਿਸ ਵੀ ਹੈਰਾਨ ਰਹਿ ਗਈ ਹੈ। ਹੁਣ ਯੂਪੀ ਪੁਲਿਸ ਵੱਲੋਂ ਇਸ ਬਾਈਕ ਸਵਾਰ ਦੀ ਫੋਟੋ ਜਾਰੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। [caption id="attachment_523922" align="aligncenter" width="300"] ਇੱਕ ਬਾਈਕ 'ਤੇ 7 ਲੋਕ ਸਵਾਰ ,ਪੁਲਿਸ ਵਾਲੇ ਬੋਲੇ - ਚਲਾਨ ਤੋਂ ਨਹੀਂ, ਯਮਰਾਜ ਤੋਂ ਡਰੀਏ[/caption] ਯੁਪੀ ਪੁਲਿਸ ਨੇ ਆਪਣੇ ਟਵਿੱਟਰ 'ਤੇ ਇਹ ਤਸਵੀਰ ਪੋਸਟ ਕੀਤੀ ਹੈ,' ਚਲਾਨ ਤੋਂ ਨਹੀਂ, ਯਮਰਾਜ ਸੇ ਡਰੀਏ। ਯੋਪੀ ਪੁਲਿਸ ਦੀ ਇਹ ਗੱਲ ਠੀਕ ਹੈ। ਸੜਕ 'ਤੇ ਸਿਰਫ਼ ਚਲਾਨ ਦੇ ਡਰ ਕਾਰਨ ਨਿਯਮਾਂ ਦਾ ਪਾਲਣ ਨਹੀਂ ਹੋਣਾ ਚਾਹੀਦਾ , ਕਿਉਂਕਿ ਨਿਯਮਾਂ ਦੀ ਪਾਲਣਾ ਕਰਕੇ ਲੋਕਾਂ ਦੀ ਸੁਰੱਖਿਆ ਹੈ। [caption id="attachment_523923" align="aligncenter" width="246"] ਇੱਕ ਬਾਈਕ 'ਤੇ 7 ਲੋਕ ਸਵਾਰ ,ਪੁਲਿਸ ਵਾਲੇ ਬੋਲੇ - ਚਲਾਨ ਤੋਂ ਨਹੀਂ, ਯਮਰਾਜ ਤੋਂ ਡਰੀਏ[/caption] ਹੁਣ ਯੋਪੀ ਦੀ ਏਟਾ ਪੁਲਿਸ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਸ ਵਿੱਚ ਇੱਕ ਸ਼ਖ਼ਸ ਨੇ ਬਾਈਕ ਉੱਤੇ ਇੱਕ ਔਰਤ ਦੇ ਨਾਲ 5 ਬੱਚਿਆਂ ਨੂੰ ਬਿਠਾ ਰੱਖਿਆ ਹੈ। ਇੰਨਾ ਹੀ ਨਹੀਂ ,ਉਸਨੇ ਖ਼ੁਦ ਹੈਲਮੈਟ ਵੀ ਨਹੀਂ ਲਗਾਇਆ ਹੋਇਆ। ਇਸ ਸ਼ਖਸ ਨੂੰ ਦੇਖ ਕੇ ਪੁਲਿਸਕਰਮੀਆਂ ਨੇ ਨਮਨ ਕਰ ਦਿੱਤਾ। [caption id="attachment_523925" align="aligncenter" width="300"] ਇੱਕ ਬਾਈਕ 'ਤੇ 7 ਲੋਕ ਸਵਾਰ ,ਪੁਲਿਸ ਵਾਲੇ ਬੋਲੇ - ਚਲਾਨ ਤੋਂ ਨਹੀਂ, ਯਮਰਾਜ ਤੋਂ ਡਰੀਏ[/caption] ਮਿਲੀ ਜਾਣਕਾਰੀ ਮੁਬਾਟਿਕ, ਇਹ ਤਸਵੀਰ ਏਟਾ ਜ਼ਿਲੇ ਦੇ ਮਾਇਆ ਪੈਲੇਸ ਚੌਰਾਹੇ ਕੀ ਹੈ। ਓਥੇ ਪੁਲਿਸ ਵਾਲੇ ਨੇ ਬਾਈਕ 'ਤੇ ਸਵਾਰ ਸੱਤ ਲੋਕਾਂ ਨੂੰ ਦੇਖਿਆ ਸੀ। ਬਾਈਕ ਰੋਕੀ ਤਾਂ ਸ਼ਖਸ ਨੇ ਕਿਹਾ ਕਿ ਉਹ ਹਸਪਤਾਲ ਗਿਆ ਸੀ ਅਤੇ ਹੁਣ ਆਪਣੇ ਪਰਿਵਾਰ ਨਾਲ ਵਾਪਸ ਆ ਰਿਹਾ ਹੈ। ਪੁਲਿਸ ਨੇ ਸ਼ਖਸ ਦਾ ਚਲਾਣ ਕੱਟਿਆ ਅਤੇ ਇਸਦੇ ਨਾਲ ਟ੍ਰੈਫਿਕ ਨਿਯਮਾਂ ਬਾਰੇ ਵੀ ਸਮਝਾਇਆ ਹੈ। -PTCNews


Top News view more...

Latest News view more...