Advertisment

ਚੁਬਾਰੇ 'ਚ ਸ਼ਰੇਆਮ ਚਲਦਾ ਸੀ ਜਿਸਮਫਰੋਸ਼ੀ ਦਾ ਧੰਦਾ, ਕਈ ਜਾਣੇ ਇਤਰਾਜਯੋਗ ਹਾਲਤ 'ਚ ਕਾਬੂ

author-image
Shanker Badra
Updated On
New Update
ਚੁਬਾਰੇ 'ਚ ਸ਼ਰੇਆਮ ਚਲਦਾ ਸੀ ਜਿਸਮਫਰੋਸ਼ੀ ਦਾ ਧੰਦਾ, ਕਈ ਜਾਣੇ ਇਤਰਾਜਯੋਗ ਹਾਲਤ 'ਚ ਕਾਬੂ
Advertisment
ਚੁਬਾਰੇ 'ਚ ਸ਼ਰੇਆਮ ਚਲਦਾ ਸੀ ਜਿਸਮਫਰੋਸ਼ੀ ਦਾ ਧੰਦਾ, ਕਈ ਜਾਣੇ ਇਤਰਾਜਯੋਗ ਹਾਲਤ 'ਚ ਕਾਬੂ:ਮੋਗਾ : ਸਥਾਨਕ ਪੁਲਿਸ ਨੇ ਇੱਕ ਹੋਟਲ 'ਚ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਹੋਟਲ 'ਚ ਰੇਡ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਤਿੰਨ ਔਰਤਾਂ ਸਮੇਤ ਦੋ ਵਿਅਕਤੀਆਂ ਨੂੰ ਦਬੋਚਿਆ ਹੈ, ਜਦਕਿ ਮੁੱਖ ਦੋਸ਼ੀ ਅਤੇ ਉਸ ਦਾ ਮੈਨੇਜਰ ਅਜੇ ਪੁਲਿਸ ਦੇ ਅੜਿੱਕੇ ਨਹੀਂ ਚੜੇ। Sex racket busted Hotel in Moga ,Police Many Arreted ਚੁਬਾਰੇ 'ਚ ਸ਼ਰੇਆਮ ਚਲਦਾ ਸੀ ਜਿਸਮਫਰੋਸ਼ੀ ਦਾ ਧੰਦਾ, ਕਈ ਜਾਣੇ ਇਤਰਾਜਯੋਗ ਹਾਲਤ 'ਚ ਕਾਬੂ ਇਸ ਸਬੰਧੀ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਮੋਗਾ ਪੁਲਿਸ ਨੂੰ ਗੁਪਤ ਸੂਤਰਾਂ ਮਿਲੀ ਸੀ ਕਿ ਦਾਣਾ ਮੰਡੀ ਮੋਗਾ ਵਿਚ ਕੈਂਟਰ ਯੂਨੀਅਨ ਕੋਲ ਆਕਾਸ਼ ਨਾਂ ਦੇ ਇਕ ਵਿਅਕਤੀ ਨੇ ਦੁਕਾਨ ਕਿਰਾਏ 'ਤੇ ਲੈ ਕੇ ਉਸ ਦੇ ਚੁਬਾਰੇ 'ਤੇ ਹੋਟਲ ਖੋਲ੍ਹਿਆ ਹੋਇਆ ਹੈ, ਜਿਥੇ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ। Sex racket busted Hotel in Moga ,Police Many Arreted ਚੁਬਾਰੇ 'ਚ ਸ਼ਰੇਆਮ ਚਲਦਾ ਸੀ ਜਿਸਮਫਰੋਸ਼ੀ ਦਾ ਧੰਦਾ, ਕਈ ਜਾਣੇ ਇਤਰਾਜਯੋਗ ਹਾਲਤ 'ਚ ਕਾਬੂ ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਮਾਣਾ : ਔਰਤ ਨੇ ਆਪਣੇ 3 ਬੱਚਿਆਂ ਸਮੇਤ ਨਿਗਲੀ ਜ਼ਹਿਰੀਲੀ ਦਵਾਈ , ਇਲਾਜ਼ ਦੌਰਾਨ ਹੋਈ ਮੌਤ ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਤਿੰਨ ਔਰਤਾਂ ਸਣੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ, ਜਦਕਿ ਹੋਟਲ ਦਾ ਮੈਨੇਜਰ ਅਤੇ ਦੁਕਾਨ ਮਾਲਕ ਦੇ ਕਾਬੂ ਨਹੀਂ ਆ ਸਕੇ।ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਹੋਟਲ ਸੰਚਾਲਕ ਆਕਾਸ਼ ਨਿਵਾਸੀ ਪਿੰਡ ਕਿਸ਼ਨਪੁਰਾ ਅਤੇ ਮੈਨੇਜਰ ਅਮਨਾ ਸਮੇਤ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment